Advertisement
ਬਾਬਾ ਗੁਰਮੀਤ ਰਾਮ ਰਹੀਮ ਜੇਲ੍ਹ ‘ਚ ਆਪਣੀ ਹਨੀ ਲਈ ਤੜਫ਼ ਰਿਹਾ ਹੈ। ਰਾਮ ਰਹੀਮ ਨੇ ਸੀਬੀਆਈ ਕੋਰਟ ਨੂੰ ਅਪੀਲ ਕੀਤੀ ਹੈ ਕਿ ਹਨੀਪ੍ਰੀਤ ਨੂੰ ਜੇਲ੍ਹ ਵਿੱਚ ਉਸਦੇ ਨਾਲ ਰਹਿਣ ਦੀ ਆਗਿਆ ਦਿੱਤੀ ਜਾਵੇ। ਉਸਦੀ ਦਲੀਲ ਹੈ ਕਿ ਹਨੀਪ੍ਰੀਤ ਉਸਦੀ ਫਿਜ਼ੀਓਥੈਰੇਪਿਸਟ ਦੇ ਨਾਲ – ਨਾਲ ਮਸਾਜ ਕਰਨ ਵਾਲੀ ਵੀ ਹੈ। ਸੀਬੀਆਈ ਕੋਰਟ ਨੇ ਗੁਰਮੀਤ ਰਾਮ ਰਹੀਮ ਨੂੰ ਦੋ ਸਾਧਵੀਆਂ ਦੇ ਨਾਲ ਰੇਪ ਦੇ ਦੋ ਮਾਮਲਿਆਂ ਵਿੱਚ ਦਸ -ਦਸ ਸਾਲ ਦੀ ਸਜ਼ਾ ਸੁਣਾਈ ਹੈ।
Advertisement