<div><img class="alignnone size-medium wp-image-9795 alignleft" src="https://wishavwarta.in/wp-content/uploads/2017/12/heroin-the-drug-300x150.jpg" alt="" width="300" height="150" /></div> <div><b>ਗੁਰਦਸਪੂਰ</b> ਪੁਲਿਸ ਨੇ ਸ਼ਹਿਰ 'ਚ 800 ਗ੍ਰਾਮ ਹੈਰੋਇਨ ਪਤੀ ਪਤਨੀ ਨੂੰ ਗਿਰਫ਼ਤਾਰ ਕੀਤਾ ਹੈ। ਆਰੋਪੀਆਂ ਦੀ ਪਹਿਚਾਣ ਭਾਰਤ ਗਿਲ ਤੇ ਏਕਤਾ ਦੇ ਰੂਪ 'ਚ ਹੋਈ ਹੈ। ਹੈਰੋਇਨ ਦੀ ਕੀਮਤ 4 ਕਰੋੜ ਦੇ ਕਰੀਬ ਦੱਸੀ ਗਈ ਹੈ। ਪੁਲਿਸ ਨੇ ਬੱਬਰੀ ਬਾਈਪਾਸ ਨੇੜੇ ਨਾਕਾ ਲਗਾਇਆ ਹੋਇਆ ਸੀ ਜਿਥੇ ਪੁਲਿਸ ਨੇ ਪਤੀ ਪਤਨੀ ਨੂੰ ਗਿਰਫ਼ਤਾਰ ਕਰਕੇ ਹਿਰਾਸਤ ਚ ਲੈ ਲਿਆ।</div>