ਖਰੜ ਨੂੰ ਮਿਲਿਆ ਨਵਾਂ ਐਸ ਡੀ ਐਮ
ਚੰਡੀਗੜ੍ਹ,24ਅਕਤੂਬਰ(ਵਿਸ਼ਵ ਵਾਰਤਾ)- ਪੰਜਾਬ ਸਰਕਾਰ ਵੱਲੋਂ ਅੱਜ ਵੱਡਾ ਪ੍ਰਸ਼ਾਸਨਿਕ ਫੇਰਬਦਲ ਕੀਤਾ ਗਿਆ ਹੈ। ਸੂਬੇ ਵਿੱਚ 50 ਪੀਸੀਐੱਸ ਅਧਿਕਾਰੀਆਂ ਦੇ ਤਬਾਦਲੇ ਕੀਤੇ ਗਏ ਹਨ। ਜਿਹਨਾਂ ਵਿੱਚ ਪੀਸੀਐੱਸ ਗੁਰਬੀਰ ਸਿੰਘ ਕੋਹਲੀ ਨੂੰ ਖਰੜ ਦਾ ਐਸਡੀਐੱਮ ਲਗਾਇਆ ਗਿਆ ਹੈ।
ਤਬਦੀਲ ਕੀਤੇ ਗਏ ਪੀਸੀਐੱਸ ਅਧਿਕਾਰੀਆਂ ਦੀ ਲਿਸਟ ਇਸ ਪ੍ਰਕਾਰ ਹੈ 👇👇👇👇👇