ਮੋਹਾਲੀ 5 ਮਈ (ਸਤੀਸ਼ ਕੁਮਾਰ ਪੁੱਪੀ))-ਖਰੜ ਦੇ ਰਹਿਣ ਵਾਲੇ ਨੌਜਵਾਨ ਦੀ ਅਮਰੀਕਾ ਵਿੱਚ ਹਾਰਟ ਅਟੈਕ ਨਾਲ ਮੌਤ ਦੀ ਦੁੱਖ ਭਰੀ ਖ਼ਬਰ ਸਾਹਮਣੇ ਆਈ ਹੈ। ਦੋ ਸਾਲ ਪਹਿਲਾਂ ਹੀ ਖਰੜ ਤੋਂ ਤਰਨਦੀਪ ਸਿੰਘ ਅਮਰੀਕਾ ਗਿਆ ਸੀ। 22ਸਾਲ ਦਾ ਤਰਨਦੀਪ ਆਪਣੇ ਮਾਮਿਆਂ ਕੋਲੇ ਅਮਰੀਕਾ ਹੱਸਦਾ ਖੇਡਦਾ ਖਾਨ ਦਾ ਸਮਾਨ ਲੈ ਅਮਰੀਕਾ ਘਰ ਪਹੁੰਚਿਆ ਸੀ, ਮੌਤ ਤੋਂ ਦੋ ਘੰਟੇ ਪਹਿਲਾਂ ਕਾਰ ਵਿੱਚ ਮੋਬਾਈਲ ਨਾਲ ਬਣਾਈ ਰੀਲ ਚ ਵੀ ਖੁਸ਼ੀ ਜਾਹਿਰ ਕੀਤੀ ਸੀ। ਪੰਜਾਬ ਦੇ ਖਰੜ ਪਹੁੰਚਣ ਤੇ ਮ੍ਰਿਤਕ ਦੇ ਮਾਮਾ ਨੇ ਦੱਸਿਆ ਕਿ 24 ਅਪ੍ਰੈਲ ਨੂੰ ਦਿਲ ਦਾ ਦੌਰ ਪੈਣ ਕਾਰਣ ਤਰਨਦੀਪ ਸਿੰਘ ਦੀ ਮੌਤ ਹੋਈ ਸੀ ਤੇ ਅੱਜ ਦੇਹ ਘਰ ਲੈ ਕੇ ਪਹੁੰਚੇ ਹਨ।
ਪੇਡਾ ਵੱਲੋਂ Punjab ਵਿੱਚ ਊਰਜਾ ਸੰਭਾਲ ਖੋਜ ਅਤੇ ਵਿਕਾਸ ਲਈ ਚੰਡੀਗੜ੍ਹ ਯੂਨੀਵਰਸਿਟੀ ਨਾਲ ਸਮਝੌਤਾ ਸਹੀਬੱਧ
ਪੇਡਾ ਵੱਲੋਂ Punjab ਵਿੱਚ ਊਰਜਾ ਸੰਭਾਲ ਖੋਜ ਅਤੇ ਵਿਕਾਸ ਲਈ ਚੰਡੀਗੜ੍ਹ ਯੂਨੀਵਰਸਿਟੀ ਨਾਲ ਸਮਝੌਤਾ ਸਹੀਬੱਧ •ਸਮਝੌਤੇ ਦਾ ਉਦੇਸ਼ ਇਮਾਰਤਾਂ,...