<img class="alignnone size-full wp-image-1767" src="https://wishavwarta.in/wp-content/uploads/2017/08/arrest.jpg" alt="" width="297" height="167" /> <strong>ਚੰਡੀਗੜ, 6 ਸਤੰਬਰ - ਕੈਰੀਅਰ ਓਵਰਸੀਜ਼ ਇਮੀਗ੍ਰੇਸ਼ਨ ਦੇ ਪ੍ਰਬੰਧਕ ਨੀਰਜ ਵਡੇਰਾ ਨੂੰ ਸੈਕਟਰ 17 ਦੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਦੌਰਾਨ ਉਸ ਨੂੰ 2 ਦਿਨਾਂ ਦੇ ਰਿਮਾਂਡ ਉਤੇ ਭੇਜ ਦਿੱਤਾ ਗਿਆ ਹੈ। </strong> <strong>ਨੀਰਜ ਨੂੰ ਧੁਰੀ ਦੇ ਅਨੁਰਾਗ ਨਾਲ ਠੱਗ ਮਾਰਨ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। </strong>