ਮਾਨਸਾ, 17 ਅਗਸਤ (ਵਿਸ਼ਵ ਵਾਰਤਾ)- ਸੀ.ਪੀ.ਆਈ ਦੇ ਸੂਬਾ ਸਕੱਤਰ ਕਾਮਰੇਡ ਹਰਦੇਵ ਸਿੰਘ ਅਰ੍ਹੀ ਨੇ ਕਿਹਾ ਕਿ ਆਰ.ਐਸ.ਐਸ. ਦੇ ਦ੍ਹਾ ਨਿਰੇਦ੍ਹਾਂ ਹੇਠ ਚੱਲ ਰਹੀ ਕੇਂਦਰ ਦੀ ਮੋਦੀ ਸਰਕਾਰ ਮੁਲਕ ਵਿੱਚ ਭਗਵਾਕਰਨ ਦੀ ਨੀਤੀ ਨੂੰ ਛੱਡਕੇ ਦ੍ਹੇ ਦੇ ਨੌਜਵਾਨਾਂ ਲਈ ਰੁ੦ਗਾਰ ਗਰੰਟੀ ਕਾਨੂੰਨ ਅਪਣਾਉਣ ਦੀ ਨੀਤੀ ਨੂੰ ਅਪਣਾਕੇ ਰੁ੦ਗਾਰ ਦੇਣ ਲਈ ਬਚਨਵੱਧ ਹੋਵੇ| ਉਹ ਅੱਜ ਇਥੇ ਜਿਲ੍ਹਾ ਕੌਂਸਲ ਦੀ ਮੀਟਿੰਗ ਦੌਰਾਨ ਵਰਕਰਾਂ ਨੂੰ ਸੰਬੋਧਨ ਕਰ ਰਹੇ ਸਨ|
ਕਾਮਰੇਡ ਅਰ੍ਹੀ ਨੇ ਕਿਹਾ ਕਿ ਦ੍ਹੇ ਪੱਧਰ *ਤੇ ਸਰਵ ਭਾਰਤ ਨੌਜਵਾਨ ਸਭਾ ਅਤੇ ਆਲ ਇੰਡੀਆ ਸਟੂਡੈਂਟ ਫੈਡਰ੍ਹੇਨ ਵੱਲੋਂ ਨੌਜਵਾਨਾਂ ਅਤੇ ਵਿਦਿਆਰਥੀਆਂ ਦੀਆਂ ਬੁਨਿਆਦੀ ਮੰਗਾਂ ਨੂੰ ਲੈਕੇ ਅਤੇ ਨੌਜਵਾਨਾਂ ਲਈ ਭਗਤ ਸਿੰਘ ਰੁ੦ਗਾਰ ਗਰੰਟੀ ਕਾਨੂੰਨ (ਬਨੇਗਾ) ਦੀ ਸਥਾਪਨਾ ਨੂੰ ਲੈਕੇ ਕੀਤੇ ਜਾ ਰਹੇ ਲੌਂਗ ਮਾਰਚ ਦ੍ਹੇ ਦੀਆਂ ਵੱਖ^ਵੱਖ ਸਟੇਟਾਂ ਵਿੱਚ ਹੁੰਦਾ ਹੋਇਆ 9 ਸਤੰਬਰ ਨੂੰ ਪੰਜਾਬ ਵਿੱਚ ਪਹੁੰਚੇਗਾ| ਉਨ੍ਹਾਂ ਕਿਹਾ ਕਿ ਪਾਰਟੀ ਵੱਲੋਂ ਨੌਜਵਾਨਾਂ ਅਤੇ ਵਿਦਿਆਰਥੀਆਂ ਦੇ ਹੱਕ ਵਿੱਚ ਕੀਤੇ ਜਾ ਰਹੇ ਲੌਂਗ ਮਾਰਚ ਦੇ ਨਾਲ ਜੁੜਨ ਲਈ ਨੌਜਵਾਨ ਵਿਦਿਆਰਥੀ ਨੂੰ ਸਿੱਖਿਅਤ ਕਰਨ ਲਈ ਹਰ ਸੰਭਵ ਮੱਦਦ ਕੀਤੀ ਜਾਵੇਗੀ| ਉਨ੍ਹਾਂ ਕਿਹਾ ਕਿ ਹਰ ਇੱਕ 18 ਤੋਂ 58 ਸਾਲ ਦੇ ਵਿਅਕਤੀਆਂ ਲਈ ਯੋਗਤਾ ਅਨੁਸਾਰ ਰੁ੦ਗਾਰ ਅਤੇ ਸਿਹਤ ਸਿੱਖਿਆ ਹਰ ਇੱਕ ਲਈ ਮੁਫਤ ਅਤੇ ਲਾ੦ਮੀ ਦਾ ਕਾਨੂੰਨ ਬਣਾਉਣ ਲਈ ਕੇਂਦਰ ਸਰਕਾਰ ਆਨਾ^ਕਾਨੀ ਕਰ ਰਹੀ ਹੈ, ਜਿਸ ਨੂੰ ਲੈਕੇ ਵਿਦਿਆਰਥੀਆਂ ਦੇ ਹਰ ਸੰਘਰ੍ਹ ਦੀ ਹਮਾਇਤ ਕੀਤੀ ਜਾਵੇਗੀ| ਉਨ੍ਹਾਂ ਕਿਹਾ ਕਿ ਲੌਂਗ ਮਾਰਚ ਨੂੰ ਸਫ.ਲ ਅਤੇ ਬਿਹਤਰ ਬਣਾਉਣ ਲਈ ਨੌਜਵਾਨਾਂ ਨੂੰ ਪ੍ਰੇਰਿਤ ਕਰਕੇ ਸੰਘਰ੍ਹ ਲਈ ਅੱਗੇ ਵਧਣ *ਤੇ ੦ੋਰ ਦਿੱਤਾ ਜਾਵੇਗਾ|
ਸੀ.ਪੀ.ਆਈ. ਦੇ ਜਿਲ੍ਹਾ ਸਕੱਤਰ ਕ੍ਰਿ੍ਹਨ ਚੌਹਾਨ ਨੇ ਕਿਹਾ ਕਿ ਵਿਦਿਆਰਥੀਆਂ ਤੇ ਨੌਜਵਾਨਾਂ ਦੇ ਹੱਕ ਅਤੇ ਰੁ੦ਗਾਰ ਗਰੰਟੀ ਕਾਨੂੰਨ ਲਈ ਕੀਤੇ ਜਾ ਰਹੇ ਲੌਂਗ ਮਾਰਚ 11 ਸਤੰਬਰ ਨੂੰ ੍ਹਹੀਦ ਉਧਮ ਸਿੰਘ ਸੁਨਾਮ ਦੀ ਜਨਮ ਭੂਮੀ ਸੁਨਾਮ ਵਿਖੇ ਹੋ ਰਹੇ ਸਮਾਗਮ ਵਿੱਚ ਵੱਡੀ ਗਿਣਤੀ ਵਿੱਚ ਨੌਜਵਾਨ ਵਿਦਿਆਰਥੀ ਜਥੇ ਦੇ ਰੂਪ ਵਿੱਚ ਸਵਾਗਤ ਲਈ ੍ਹਾਮਲ ਹੋਣਗੇ ਅਤੇ 12 ਸਤੰਬਰ ਨੂੰ ਹੁਸੈਨੀਵਾਲਾ ਵਿਖੇ ਨੌਜਵਾਨਾਂ ਤੇ ਵਿਦਿਆਰਥੀਆਂ ਦੀ ਰੈਲੀ ਵਿੱਚ ਮਾਨਸਾ ਜਿਲ੍ਹੇ ਵਿਚੋਂ ਨੌਜਵਾਨ ਅਤੇ ਵਿਦਿਆਰਥੀ ੍ਹਾਮਲ ਹੋਣਗੇ|
ਇਸ ਮੌਕੇ ਸੀ.ਪੀ.ਆਈ. ਵੱਲੋਂ 26 ਜੁਲਾਈ ਨੂੰ ਕੀਤੇ ਗਏ ਜੇਲ੍ਹ ਭਰੋ ਅੰਦੋਲਨ ਵਿੱਚ ਵੱਡੀ ਗਿਣਤੀ ਵਿੱਚ ੍ਹਾਮਲ ਬਰਾਂਚਾਂ ਦੇ ਸਾਥੀਆਂ ਦੇ ਸਨਮਾਨ ਪੱਤਰ ਅਤੇ ਝੰਡੇ ਦੇਕੇ ਸਨਮਾਨ ਕੀਤਾ ਗਿਆ, ਜਿਸ ਵਿੱਚ ਰਿਉਂਦ ਕਲਾਂ ਦੇ ਨਛੱਤਰ ਸਿੰਘ, ਧਿੰਗੜ ਦੇ ਰਾਜ ਸਿੰਘ ਧਿੰਗੜ, ਬਰਨਾਲਾ ਦੇ ਕਾ. ਜੀਤ ਸਿੰਘ ਸਾਬਕਾ ਮੈਂਬਰ, ਖਿੱਲਣ ਦੇ ਮਿੱਠੂ ਬਾਬਾ ਖਿੱਲਣ ਅਤੇ ਅਮਨਦੀਪ ਕੌਰ, ਗੁਰਨੇ ਖੁਰਦ ਅਤੇ ਸੇਰਖਾਂ ਬਰਾਂਚ ਦੇ ਸਾਬਕਾ ਸਰਪੰਚ ਜੱਗਾ ਸਿੰਘ ਤੇ ਸਾਥੀਆਂ ਨੂੰ ਸਨਮਾਨਿਤ ਕੀਤਾ ਗਿਆ|
ਮੀਟਿੰਗ ਦੌਰਾਨ ਇੱਕ ਮਤੇ ਰਾਹੀਂ ਯੂ.ਪੀ. ਵਿਖੇ ਆਕਸੀਜਨ ਦੀ ਕਮੀ ਕਾਰਨ ਬੱਚਿਆਂ ਦੀ ਮੌਤ *ਤੇ ਗਹਿਰਾ ਦੁੱਖ ਪ੍ਰਗਟ ਕੀਤਾ ਗਿਆ|
ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਸੀਤਾ ਰਾਮ ਗੋਬਿੰਦਪੁਰਾ, ਨਿਹਾਲ ਸਿੰਘ ਮਾਨਸਾ, ਰੂਪ ਸਿੰਘ ਢਿੱਲੋਂ, ਵੇਦ ਪ੍ਰਕਾ੍ਹ ਬੁਢਲਾਡਾ, ਜਗਰਾਜ ਸਿੰਘ ਹੀਰਕੇ, ਦਲਜੀਤ ਮਾਨ੍ਹਾਹੀਆਂ, ਨਰ੍ਹੇ ਕੁਮਾਰ ਬੁਰਜ ਹਰੀ, ਡਾ. ਆਤਮਾ ਸਿੰਘ ਆਤਮਾ, ਰਤਨ ਭੋਲਾ, ਦਰ੍ਹਨ ਸਿੰਘ ਪੰਧੇਰ, ਐਡਵੋਕੇਟ ਰੇਖਾ ੍ਹਰਮਾ, ਅਰਵਿੰਦਰ ਕੌਰ, ਮਨਜੀਤ ਕੌਰ ਗਾਮੀਵਾਲਾ ਇਸਤਰੀ, ਕਾਮਰੇਡ ਰਾਏਕੇ, ਜਗਸੀਰ ਸਿੰਘ ਕੁਸਲਾ, ਸੁਖਦੇਵ ਸਿੰਘ ਬਘੇਲਾ, ਸੁਖਦੇਵ ਰਿਖੀ ਜੋਗਾ, ਭੁਪਿੰਦਰ ਸਿੰਘ ਗੁਰਨੇ, ਹਰਬੰਤ ਸਿੰਘ ਦਫ.ਤਰ ਸਕੱਤਰ ਨੇ ਵੀ ਸੰਬੋਧਨ ਕੀਤਾ|
ਕੇਂਦਰ ਸਰਕਾਰ ਭਗਵਾਕਰਨ ਦੀ ਨੀਤੀ ਨੂੰ ਛੱਡਕੇ ਨੌਜਵਾਨਾਂ ਲਈ ਰੁਜ਼ਗਾਰ ਗਰੰਟੀ ਕਾਨੂੰਨ ਬਣਾਵੇ: ਅਰਸੀ
Advertisement
Advertisement