ਕੇਂਦਰੀ ਮੰਤਰੀ ਮੰਡਲ ਦਾ ਵਿਸਤਾਰ
15 ਕੈਬਨਿਟ ਅਤੇ 28 ਰਾਜ ਮੰਤਰੀਆਂ ਨੇ ਚੁੱਕੀ ਸਹੁੰ
8 ਸਾਲਾਂ ਵਿੱਚ ਪਹਿਲੀ ਵਾਰ ਸਭ ਤੋਂ ਵੱਧ 11 ਮਹਿਲਾਵਾਂ ਮੰਤਰੀ ਮੰਡਲ ਵਿੱਚ ਸ਼ਾਮਿਲ
ਦਿੱਲੀ,7 ਜੁਲਾਈ(ਵਿਸ਼ਵ ਵਾਰਤਾ) ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਬੁੱਧਵਾਰ ਸ਼ਾਮ 6 ਵਜੇ ਮੰਤਰੀ ਮੰਡਲ ਦਾ ਸਭ ਤੋਂ ਵੱਡਾ ਵਿਸਥਾਰ ਕੀਤਾ ਹੈ। 43 ਮੰਤਰੀਆਂ ਨੇ ਸਹੁੰ ਚੁੱਕੀ ਹੈ। ਇਨ੍ਹਾਂ ਵਿੱਚ, ਮੱਧ ਪ੍ਰਦੇਸ਼ ਤੋਂ ਨਾਰਾਇਣ ਰਾਣੇ, ਸਰਬੰੰਦ ਸੋਨੋਵਾਲ, ਜੋਤੀਰਾਦਿੱਤਿਆ ਸਿੰਧੀਆ ਅਤੇ ਵਰਿੰਦਰ ਕੁਮਾਰ ਸਮੇਤ 15 ਨੇ ਕੈਬਨਿਟ ਮੰਤਰੀਆਂ ਵਜੋਂ ਸਹੁੰ ਚੁੱਕੀ। ਸਹੁੰ ਚੁੱਕਣ ਵਾਲੇ 28 ਰਾਜ ਮੰਤਰੀਆਂ ਵਿਚੋਂ 7 ਔਰਤਾਂ ਹਨ।
ਕੈਬਨਿਟ ਮੰਤਰੀਆਂ ਦੀ ਸੂਚੀ
- ਨਾਰਾਇਣ ਰਾਣੇ
- ਸਰਬਾਨੰਦ ਸੋਨੋਵਾਲ
- ਵਰਿੰਦਰ ਕੁਮਾਰ
- ਜੋਤੀਰਾਦਿੱਤਿਆ ਸਿੰਧੀਆ
- ਆਰ ਸੀ ਪੀ ਸਿੰਘ
- ਅਸ਼ਵਨੀ ਵੈਸ਼ਨਵ
- ਪਸ਼ੂਪਤੀ ਕੁਮਾਰ ਪਾਰਸ
- ਕਿਰਨ ਰਿਜਿਜੂ
- ਰਾਜਕੁਮਾਰ ਸਿੰਘ
- ਹਰਦੀਪ ਸਿੰਘ ਪੁਰੀ
- ਮਨਸੁਖ ਮੰਡਵੀਆ
- ਭੁਪੇਂਦਰ ਯਾਦਵ
- ਪੁਰਸ਼ੋਤਮ ਰੁਪਲਾ
- ਜੀ ਕਿਸ਼ਨ ਰੈਡੀ
- ਅਨੁਰਾਗ ਠਾਕੁਰ
ਇਹ ਬਣੇ ਰਾਜ ਮੰਤਰੀ
- ਪੰਕਜ ਚੌਧਰੀ
- ਅਨੂਪ੍ਰਿਯਾ ਪਟੇਲ
- ਸੱਤਿਆਪਾਲ ਸਿੰਘ ਬਘੇਲ
- ਰਾਜੀਵ ਚੰਦਰਸ਼ੇਖਰ
- ਸ਼ੋਭਾ ਕਰੰਦਲਾਜ
- ਭਾਨੂਪ੍ਰਤਾਪ ਸਿੰਘ ਵਰਮਾ
- ਦਰਸ਼ਨ ਵਿਕਰਮ ਜਰਦੋਸ਼
- ਮੀਨਾਕਸ਼ੀ ਲੇਖੀ
- ਅਨਾਪੂਰਣਾ ਦੇਵੀ
- ਏ. ਨਾਰਾਇਣ ਸਵਾਮੀ
- ਕੌਸ਼ਲ ਕਿਸ਼ੋਰ
- ਅਜੇ ਭੱਟ
- ਬੀ.ਐਲ. ਵਰਮਾ
- ਅਜੇ ਕੁਮਾਰ
- ਦੇਵਸਿੰਘ ਚੌਹਾਨ
- ਭਗਵੰਤ ਖੁਬਾ
- ਕਪਿਲ ਮਰੇਸ਼ਵਰ ਪਾਟਿਲ
- ਪ੍ਰਤਿਮਾ ਭੂਮਿਕ
- ਡਾ. ਸੁਭਾਸ਼ ਸਰਕਾਰ
- ਭਾਗਵਤ ਕ੍ਰਿਸ਼ਨ ਰਾਓ ਕਰਦ
- ਰਾਜਕੁਮਾਰ ਰੰਜਨ ਸਿੰਘ
- ਡਾ. ਭਾਰਤੀ ਪ੍ਰਵੀਨ ਪਵਾਰ
- ਵਿਸ਼ਵੇਸ਼ਵਰ ਟੂਡੂ
- ਸ਼ਾਂਤਨੂ ਠਾਕੁਰ
- ਮਹਿੰਦਰ ਭਾਈ ਮੁੰਜਾਪਾਰਾ
- ਜੌਨ ਬਾਰਲਾ
- ਐਲ ਮੁਰੂਗਨ
- ਨਿਸ਼ਿਥ ਪ੍ਰਮਾਣਿਕ