• Latest
  • Trending
ਕੀ ਸੱਚਮੁੱਚ ਹੀ ਹਨੀਪ੍ਰੀਤ ਪੁਲਸ ਨੂੰ  ਗੁੰਮਰਾਹ ਕਰ ਰਹੀ ਹੈ ?

ਕੀ ਸੱਚਮੁੱਚ ਹੀ ਹਨੀਪ੍ਰੀਤ ਪੁਲਸ ਨੂੰ  ਗੁੰਮਰਾਹ ਕਰ ਰਹੀ ਹੈ ?

8 years ago
Hukamnama Sri Darbar Sahib Today – 12 November 2025 | Ang 592 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 12 November 2025 | Ang 592 I ਅੱਜ ਦਾ ਹੁਕਮਨਾਮਾ

1 hour ago
ਮੁੱਖ ਮੰਤਰੀ ਦੀਆਂ ਉਦਯੋਗ-ਪੱਖੀ ਨੀਤੀਆਂ ਨੂੰ ਪਿਆ ਬੂਰ, ਭਾਰਤ ਸਰਕਾਰ ਨੇ Punjab ਨੂੰ ਟਾਪ ਅਚੀਵਰ ਪੁਰਸਕਾਰ ਨਾਲ ਕੀਤਾ ਸਨਮਾਨਿਤ

ਮੁੱਖ ਮੰਤਰੀ ਦੀਆਂ ਉਦਯੋਗ-ਪੱਖੀ ਨੀਤੀਆਂ ਨੂੰ ਪਿਆ ਬੂਰ, ਭਾਰਤ ਸਰਕਾਰ ਨੇ Punjab ਨੂੰ ਟਾਪ ਅਚੀਵਰ ਪੁਰਸਕਾਰ ਨਾਲ ਕੀਤਾ ਸਨਮਾਨਿਤ

8 hours ago
 Children’s Day ‘ਤੇ ਡਿਜੀਟਲ ਰੂਪ ਵਿੱਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਚਾਰਲੀ ਚੈਪਲਿਨ ਦੀਆਂ 17 ਕਲਾਸਿਕ ਫਿਲਮਾਂ

 Children’s Day ‘ਤੇ ਡਿਜੀਟਲ ਰੂਪ ਵਿੱਚ ਪ੍ਰਦਰਸ਼ਿਤ ਕੀਤੀਆਂ ਜਾਣਗੀਆਂ ਚਾਰਲੀ ਚੈਪਲਿਨ ਦੀਆਂ 17 ਕਲਾਸਿਕ ਫਿਲਮਾਂ

9 hours ago
HEALTH & MEDICINE : ਭਾਰਤ ਵਿੱਚ ਡਾਕਟਰੀ ਯਾਤਰਾ ਨੂੰ ਹੁਲਾਰਾ ਦੇਣ ਲਈ ਵੀਜ਼ਾ-ਆਨ-ਅਰਾਈਵਲ ਸਹੂਲਤ : ਪੀਯੂਸ਼ ਗੋਇਲ

HEALTH & MEDICINE : ਭਾਰਤ ਵਿੱਚ ਡਾਕਟਰੀ ਯਾਤਰਾ ਨੂੰ ਹੁਲਾਰਾ ਦੇਣ ਲਈ ਵੀਜ਼ਾ-ਆਨ-ਅਰਾਈਵਲ ਸਹੂਲਤ : ਪੀਯੂਸ਼ ਗੋਇਲ

10 hours ago
INTERNATIONAL NEWS : ਭਾਰਤ ਅਤੇ ਚਿਲੀ ਵਪਾਰ, ਸਿਹਤ ਅਤੇ ਰੱਖਿਆ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਸਹਿਮਤ

INTERNATIONAL NEWS : ਭਾਰਤ ਅਤੇ ਚਿਲੀ ਵਪਾਰ, ਸਿਹਤ ਅਤੇ ਰੱਖਿਆ ਸਬੰਧਾਂ ਨੂੰ ਮਜ਼ਬੂਤ ​​ਕਰਨ ਲਈ ਸਹਿਮਤ

10 hours ago
INTERNATIONAL NEWS : ਅੰਗੋਲਾ ਦੀ ਸਫਲ ਯਾਤਰਾ ਪੂਰੀ ਕਰਨ ਤੋਂ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ Botswana ਲਈ ਰਵਾਨਾ

INTERNATIONAL NEWS : ਅੰਗੋਲਾ ਦੀ ਸਫਲ ਯਾਤਰਾ ਪੂਰੀ ਕਰਨ ਤੋਂ ਬਾਅਦ ਰਾਸ਼ਟਰਪਤੀ ਦ੍ਰੋਪਦੀ ਮੁਰਮੂ Botswana ਲਈ ਰਵਾਨਾ

10 hours ago
 Bhullar News : ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੂੰ ਅਦਾਲਤ ਨੇ ਭੇਜਿਆ ਨਿਆਂਇਕ ਹਿਰਾਸਤ ‘ਚ 

 Bhullar News : ਮੁਅੱਤਲ DIG ਹਰਚਰਨ ਸਿੰਘ ਭੁੱਲਰ ਨੂੰ ਅਦਾਲਤ ਨੇ ਭੇਜਿਆ ਨਿਆਂਇਕ ਹਿਰਾਸਤ ‘ਚ 

10 hours ago
Punjab ਸਰਕਾਰ ਨੇ ਬਿਜਲੀ ਖੇਤਰ ਨੂੰ ਮਜ਼ਬੂਤ ਕਰਨ ਲਈ ਚੁੱਕੇ ਦੋ ਵੱਡੇ ਕਦਮ; ਪੜ੍ਹੋ ਵੇਰਵਾ

Punjab ਸਰਕਾਰ ਨੇ ਬਿਜਲੀ ਖੇਤਰ ਨੂੰ ਮਜ਼ਬੂਤ ਕਰਨ ਲਈ ਚੁੱਕੇ ਦੋ ਵੱਡੇ ਕਦਮ; ਪੜ੍ਹੋ ਵੇਰਵਾ

11 hours ago
Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

Top 10 News: ਅੱਜ ਦੀਆਂ ਵੱਡੀਆਂ ਖ਼ਬਰਾਂ

12 hours ago
Bihar Elections: ਬਿਹਾਰ ‘ਚ ਹੋਈ ਰਿਕਾਰਡ ਤੋੜ ਵੋਟਿੰਗ; 14 ਨਵੰਬਰ ਨੂੰ ਐਲਾਨੇ ਜਾਣਗੇ ਨਤੀਜੇ

Bihar Elections: ਬਿਹਾਰ ‘ਚ ਹੋਈ ਰਿਕਾਰਡ ਤੋੜ ਵੋਟਿੰਗ; 14 ਨਵੰਬਰ ਨੂੰ ਐਲਾਨੇ ਜਾਣਗੇ ਨਤੀਜੇ

12 hours ago
Ferozepur ਵਿੱਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼; ਚਾਰ ਗੋਲਕ ਪਿਸਤੌਲਾਂ ਸਮੇਤ ਦੋ ਕਾਬੂ

Ferozepur ਵਿੱਚ ਸਰਹੱਦ ਪਾਰੋਂ ਹਥਿਆਰਾਂ ਦੀ ਤਸਕਰੀ ਕਰਨ ਵਾਲੇ ਨੈੱਟਵਰਕ ਦਾ ਪਰਦਾਫਾਸ਼; ਚਾਰ ਗੋਲਕ ਪਿਸਤੌਲਾਂ ਸਮੇਤ ਦੋ ਕਾਬੂ

13 hours ago
Punjab : ਤਰਨਤਾਰਨ ਉਪ ਚੋਣ ਲਈ ਵੋਟਿੰਗ ਸਮਾਪਤ; EVM ‘ਚ ਕੈਦ ਹੋਈ ਉਮੀਦਵਾਰਾਂ ਦੀ ਕਿਸਮਤ

Punjab : ਤਰਨਤਾਰਨ ਉਪ ਚੋਣ ਲਈ ਵੋਟਿੰਗ ਸਮਾਪਤ; EVM ‘ਚ ਕੈਦ ਹੋਈ ਉਮੀਦਵਾਰਾਂ ਦੀ ਕਿਸਮਤ

13 hours ago
Hindi News
English News
Wednesday, November 12, 2025
21 °c
Chandigarh
24 ° Wed
25 ° Thu
25 ° Fri
25 ° Sat
No Result
View All Result
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
No Result
View All Result
WishavWarta -Web Portal - Punjabi News Agency
No Result
View All Result
ADVERTISEMENT

ਕੀ ਸੱਚਮੁੱਚ ਹੀ ਹਨੀਪ੍ਰੀਤ ਪੁਲਸ ਨੂੰ  ਗੁੰਮਰਾਹ ਕਰ ਰਹੀ ਹੈ ?

October 8, 2017
in ਚੰਡੀਗੜ੍ਹ
ਕੀ ਸੱਚਮੁੱਚ ਹੀ ਹਨੀਪ੍ਰੀਤ ਪੁਲਸ ਨੂੰ  ਗੁੰਮਰਾਹ ਕਰ ਰਹੀ ਹੈ ?
ਚੰਡੀਗੜ੍ਹ ( ਅੰਕੁਰ )20 ਸਾਲ ਦੀ ਸਜ਼ਾ ਕੱਟ ਰਹੇ ਰਾਮ ਰਹੀਮ ਦੀ ਬੇਟੀ ਹਨੀਪ੍ਰੀਤ ਪੁਲਸ ਨੂੰ ਲਗਾਤਾਰ ਗੁੰਮਰਾਹ ਕਰ ਰਹੀ ਹੈ। ਪੁਲਸ ਹਨੀਪ੍ਰੀਤ ਨੂੰ ਲੈ ਕੇ ਥਾਂ-ਥਾਂ ਘੁੰਮ ਰਹੀ ਹੈ ਪਰ ਕਿਸੇ ਵੀ ਤਰ੍ਹਾਂ ਦੀ ਖਾਸ ਜਾਣਕਾਰੀ ਹੱਥ ਨਹੀਂ ਲੱਗੀ। ਪੁਲਸ ਹੁਣ ਹਨੀਪ੍ਰੀਤ ਨੂੰ ਪੁੱਛਗਿੱਛ ਦੇ ਲਈ ਗੁਪਤ ਸਥਾਨ ‘ਤੇ ਲੈ ਗਈ ਹੈ, ਜਿਸ ਲਈ ਪੁਲਸ ਨੇ 300 ਸਵਾਲਾਂ ਦੀ ਸੂਚੀ ਤਿਆਰ ਕੀਤੀ ਹੈ ਜੋ ਕਿ ਅਧਿਕਾਰੀ ਵਾਰ-ਵਾਰ ਪੁੱਛਣਗੇ। ਹਨੀਪ੍ਰੀਤ ਵਾਰ-ਵਾਰ ਆਪਣਾ ਬਿਆਨ ਬਦਲ ਰਹੀ ਹੈ। ਹਨੀਪ੍ਰੀਤ ਨੂੰ ਗੁਪਤ ਸਥਾਨ ‘ਤੇ ਭੇਜਣ ਲਈ ਪੁਲਸ ਨੇ ਸ਼ਨੀਵਾਰ ਨੂੰ ਇਕ ਡਰਾਮਾ ਕੀਤਾ। ਪੁਲਸ ਵਲੋਂ ਮੀਡੀਆ ਨੂੰ ਚਕਮਾ ਦੇਣ ਦੇ ਲਈ ਡਮੀ ਹਨੀਪ੍ਰੀਤ ਤਿਆਰ ਕੀਤੀ ਗਈ। ਦੋ ਵਾਰ ਪੁਲਸ ਵਲੋਂ ਸਰਕਾਰੀ ਗੱਡੀਆਂ ‘ਚ ਪੁਲਸ ਅਮਲੇ ਦੇ ਨਾਲ ਡਮੀ ਹਨੀਪ੍ਰੀਤ ਨੂੰ ਚੰਡੀਮੰਦਿਰ ਥਾਣੇ ‘ਚੋਂ ਕੱਢਿਆ ਗਿਆ। ਪਹਿਲੀ ਗੱਡੀ ਦੇ ਪਿੱਛੇ ਮੀਡੀਆ ਦੀਆਂ ਗੱਡੀਆਂ ਵੀ ਲੱਗ ਗਈਆਂ। ਇਸ ਤੋਂ ਬਾਅਦ ਇਕ ਹੋਰ ਗੱਡੀ ‘ਚ ਹਨੀਪ੍ਰੀਤ ਅਤੇ ਉਸਦੀ ਸਹਿਯੋਗੀ  ਸੁਖਦੀਪ ਕੌਰ ਦੀ ਡਮੀ ਨੂੰ ਕੱਢਿਆ ਗਿਆ, ਜਿਹੜੇ ਮੀਡੀਆ ਵਾਲੇ ਬਚੇ ਸਨ ਉਹ ਉਸ ਗੱਡੀ ਦੇ ਪਿੱਛੇ ਲੱਗ ਗਏ। ਇਹ ਦੋਵੇਂ ਗੱਡੀਆਂ ਰਾਜਪੂਰਾ ‘ਤੋਂ ਘੁੰਮ ਕੇ ਵਾਪਸ ਆ ਗਈਆਂ।ਗੱਡੀਆਂ ‘ਚ ਨਕਲੀ ਹਨੀਪ੍ਰੀਤ ਦਾ ਪਤਾ ਉਸ ਸਮੇਂ ਲੱਗਾ ਜਦੋਂ ਔਰਤਾਂ ਚੁੰਨੀ ਉਤਾਰ ਕੇ ਥਾਣੇ ‘ਚ ਵੜਣ ਲੱਗੀਆਂ। ਇਹ ਔਰਤਾਂ ਹਰਿਆਣਾ ਪੁਲਸ ਕਰਮਚਾਰੀ ਸਨ। ਇਸ ਤੋਂ ਬਾਅਦ ਪੁਲਸ ਸੂਤਰਾਂ ਨੇ ਦੱਸਿਆ ਕਿ ਹਨੀਪ੍ਰੀਤ ਨੂੰ ਸਿਰਸਾ ਅਤੇ ਫਤੇਹਾਬਾਦ ‘ਚ ਨਿਸ਼ਾਨਦੇਹੀ ਲਈ ਲੈ ਗਏ ਹਨ। ਡੀਸੀਪੀ ਮਨਬੀਰ ਸਿੰਘ ਅਤੇ ਪੁਲਸ ਕਮਿਸ਼ਨਰ ਏ.ਐੱਸ. ਚਾਵਲਾ ਤੋਂ ਹਨੀਪ੍ਰੀਤ ਅਤੇ ਸੁਖਦੀਪ ਦੇ ਬਾਰੇ ਪੁੱਛਿਆ ਤਾਂ ਉਨ੍ਹਾਂ ਨੇ ਕਿਹਾ ਕਿ ਹੁਣ ਸਾਰੀ ਜਾਣਕਾਰੀ 10 ਅਕਤੂਬਰ ਨੂੰ ਦਿੱਤੀ ਜਾਵੇਗੀ।ਹਨੀਪ੍ਰੀਤ ਨੇ ਆਪਣੇ ਵਕੀਲ ਨੂੰ ਕਿਹਾ ਕਿ ਪੁਲਸ ਉਸਨੂੰ ਟਾਰਚਰ ਕਰ ਰਹੀ ਹੈ। ਉਸਨੇ ਕੋਰਟ ਪੇਸ਼ੀ ਦੌਰਾਨ ਵੀ ਕਿਹਾ ਸੀ ਕਿ ਪੁਲਸ ਉਸਨੂੰ ਪੇਰਸ਼ਾਨ ਕਰ ਰਹੀ ਹੈ। ਹਨੀਪ੍ਰੀਤ ਦੇ ਇਸ ਬਿਆਨ ਤੋਂ ਬਾਅਦ ਪੁਲਸ ਅਧਿਕਾਰੀਆਂ ਨੂੰ ਸਫਾਈ ਦੇਣੀ ਪਈ ਸੀ, ਜਿਸ ਤੋਂ ਬਾਅਦ ਪੁਲਸ ਹਨੀਪ੍ਰੀਤ ਨਾਲ ਨਰਮੀ ਵਰਤ ਰਹੀ ਹੈ। ਪੁਲਸ ਦਾ ਮੰਣਨਾ ਹੈ ਕਿ ਹਨੀਪ੍ਰੀਤ ਗ੍ਰਿਫਤਾਰ ਹੋਣ ਤੋਂ ਪਹਿਲਾਂ ਹੀ ਵਕੀਲਾਂ ਤੋਂ ਸਿਖ-ਪੜ੍ਹ ਕੇ ਆਈ ਹੈ।
Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

PU Pakka Morcha: ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਲਾਇਆ ਪੱਕਾ ਮੋਰਚਾ

PU Pakka Morcha: ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਲਾਇਆ ਪੱਕਾ ਮੋਰਚਾ

by Ranjit Singh
November 11, 2025
0

PU Pakka Morcha: ਪੰਜਾਬ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਨੇ ਲਾਇਆ ਪੱਕਾ ਮੋਰਚਾ ਚੰਡੀਗੜ੍ਹ, 11 ਨਵੰਬਰ 2025 (ਵਿਸ਼ਵ ਵਾਰਤਾ) - ਸੈਨੇਟ ਚੋਣਾਂ ਦੀ...

Chandigarh: ਏਲਾਂਤੇ ਮਾਲ ਦੀ ਗੈਰ-ਕਾਨੂੰਨੀ ਉਸਾਰੀ ਢਾਹੀ ਗਈ: ਕੱਲ੍ਹ ਜਾਰੀ ਕੀਤਾ ਗਿਆ ਸੀ ਕਾਰਨ ਦੱਸੋ ਨੋਟਿਸ

Chandigarh: ਏਲਾਂਤੇ ਮਾਲ ਦੀ ਗੈਰ-ਕਾਨੂੰਨੀ ਉਸਾਰੀ ਢਾਹੀ ਗਈ: ਕੱਲ੍ਹ ਜਾਰੀ ਕੀਤਾ ਗਿਆ ਸੀ ਕਾਰਨ ਦੱਸੋ ਨੋਟਿਸ

by Ranjit Singh
November 2, 2025
0

Chandigarh: ਏਲਾਂਤੇ ਮਾਲ ਦੀ ਗੈਰ-ਕਾਨੂੰਨੀ ਉਸਾਰੀ ਢਾਹੀ ਗਈ: ਕੱਲ੍ਹ ਜਾਰੀ ਕੀਤਾ ਗਿਆ ਸੀ ਕਾਰਨ ਦੱਸੋ ਨੋਟਿਸ ਚੰਡੀਗੜ੍ਹ, 2 ਨਵੰਬਰ 2025...

Chandigarh ਵਿੱਚ ਅੱਜ ਛੁੱਟੀ: ਸਕੂਲ ਅਤੇ ਦਫ਼ਤਰ ਰਹਿਣਗੇ ਬੰਦ

Chandigarh ਵਿੱਚ ਅੱਜ ਛੁੱਟੀ: ਸਕੂਲ ਅਤੇ ਦਫ਼ਤਰ ਰਹਿਣਗੇ ਬੰਦ

by Ranjit Singh
October 22, 2025
0

Chandigarh ਵਿੱਚ ਅੱਜ ਛੁੱਟੀ: ਸਕੂਲ ਅਤੇ ਦਫ਼ਤਰ ਰਹਿਣਗੇ ਬੰਦ - ਪ੍ਰਸ਼ਾਸਨ ਨੇ ਗੋਵਰਧਨ ਪੂਜਾ ਅਤੇ ਵਿਸ਼ਵਕਰਮਾ ਦਿਵਸ ਕਾਰਨ ਫੈਸਲਾ ਲਿਆ...

Punjab Promotion: ਹਾਈਕੋਰਟ ਨੇ 76 ਵਕੀਲਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ

Punjab Promotion: ਹਾਈਕੋਰਟ ਨੇ 76 ਵਕੀਲਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ

by Ranjit Singh
October 21, 2025
0

Punjab Promotion: ਹਾਈਕੋਰਟ ਨੇ 76 ਵਕੀਲਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ ਚੰਡੀਗੜ੍ਹ, 21 ਅਕਤੂਬਰ 2025 (ਵਿਸ਼ਵ ਵਾਰਤਾ) - ਪੰਜਾਬ ਅਤੇ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Hukamnama Sri Darbar Sahib Today – 12 November 2025 | Ang 592 I ਅੱਜ ਦਾ ਹੁਕਮਨਾਮਾ
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Hukamnama Sri Darbar Sahib Today – 12 November 2025 | Ang 592 I ਅੱਜ ਦਾ ਹੁਕਮਨਾਮਾ

November 12, 2025

ਬਦਲੀਆਂ

Haryana Transfer: 27 ਐਡੀਸ਼ਨਲ ਜ਼ਿਲ੍ਹਾ ਅਤੇ ਸੈਸ਼ਨ ਜੱਜਾਂ ਦੇ ਤਬਾਦਲੇ

Punjab Promotion: ਹਾਈਕੋਰਟ ਨੇ 76 ਵਕੀਲਾਂ ਨੂੰ ਦਿੱਤਾ ਦੀਵਾਲੀ ਦਾ ਤੋਹਫ਼ਾ

Transfer Orders: ਦੀਵਾਲੀ ‘ਤੇ ਪੰਜਾਬ ਦੇ 13 ਜੱਜਾਂ ਦਾ ਤਬਾਦਲਾ: ਹਾਈਕੋਰਟ ਨੇ ਹੁਕਮ ਜਾਰੀ ਕੀਤਾ

Punjab Transfers: ਦੋ IAS ਅਫਸਰਾਂ ਦੇ ਤਬਾਦਲੇ

Punjab Transfers: 100 ਤੋਂ ਵੱਧ ਅਧਿਕਾਰੀ/ ਕਰਮਚਾਰੀ ਇੱਧਰੋਂ ਕੀਤੇ ਉੱਧਰ, ਪੜ੍ਹੋ ਪੂਰੀ ਸੂਚੀ

Punjab Transfers: ਪੰਜਾਬ ਦੇ 3 IPS ਅਫਸਰਾਂ ਦਾ ਤਬਾਦਲਾ

Currency Converter

Youtube

Wishav Warta - Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : DivinderJeet@wishavwarta.in

Recent

Hukamnama Sri Darbar Sahib Today – 12 November 2025 | Ang 592 I ਅੱਜ ਦਾ ਹੁਕਮਨਾਮਾ

Hukamnama Sri Darbar Sahib Today – 12 November 2025 | Ang 592 I ਅੱਜ ਦਾ ਹੁਕਮਨਾਮਾ

by Ankit
November 12, 2025
0

ਗੁਰਬਾਣੀ – Hukamnama Sri Darbar Sahib Today Amrit Vele Da Hukamnama Sri Darbar Sahib | November | Date 12-11-2025 |...

Most Popular

Punjab Holiday : 8 ਅਕਤੂਬਰ ਨੂੰ ਛੁੱਟੀ ਦਾ ਐਲਾਨ

Punjab Holiday : 8 ਅਕਤੂਬਰ ਨੂੰ ਛੁੱਟੀ ਦਾ ਐਲਾਨ

by Jaspreet Kaur
September 30, 2025
0

Punjab Holiday : 8 ਅਕਤੂਬਰ ਨੂੰ ਛੁੱਟੀ ਦਾ ਐਲਾਨ - ਬੰਦ ਰਹਿਣਗੇ ਸਕੂਲ-ਕਾਲਜ ਅਤੇ ਸਰਕਾਰੀ ਦਫ਼ਤਰ ਚੰਡੀਗੜ੍ਹ, 30 ਸਤੰਬਰ 2025...

  • About
  • Advertise
  • Privacy & Policy
  • Contact

COPYRIGHT (C) 2024. ALL RIGHTS RESERVED. DESIGNED AND MAINTAINED BY MEHRA MEDIA 