Advertisement
ਚੰਡੀਗੜ੍ਹ 6 ਸਤੰਬਰ (ਵਿਸ਼ਵ ਵਾਰਤਾ ) ਪੰਜਾਬ ਸਰਕਾਰ ਵਲੋਂ ਰੋਜ਼ਗਾਰ ਯੋਜਨਾ ਦੇ ਤਹਿਤ ਸੂਬੇ ਦੇ 27 ਹਜ਼ਾਰ ਬੇਰੁਜ਼ਗਾਰ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ ਹਨ, ਸੰਬੋਧਨ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਹਰ ਕਿਸੇ ਨਾ ਕਿਸੇ ਕੋਲ ਰੋਜ਼ਗਾਰ ਹੋਣਾ ਜ਼ਰੂਰੀ ਹੈ ਫੇਰ ਚਾਹੇ ਉਸਦੀ ਤਨਖਾਹ ਘੱਟ ਹੀ ਕਿਉਂ ਨਾ ਹੋਵੇ । ਉਨ੍ਹਾਂ ਕਿਹਾ ਕਿ ਜਦੋਂ ਮੈਂ ਪਹਿਲੀ ਵਾਰ ਫੌਜ ‘ਚ ਭਰਤੀ ਹੋਇਆ ਸੀ ਤਾਂ ਮੇਰੀ ਤਨਖਾਹ 350 ਰੁਪਏ ਸੀ ਅਤੇ ਉਚਾਈ ‘ਤੇ ਤਾਇਨਾਤ ਰਹਿਣ ਦੇ 25 ਰੁਪਏ ਮਿਲਦੇ ਸਨ।
Advertisement