ਮੁੰਬਈ, 27 ਜਨਵਰੀ : ਆਈ.ਪੀ.ਐਲ 2018 ਲਈ ਅੱਜ ਖਿਡਾਰੀਆਂ ਦੀ ਨਿਲਾਮੀ ਕੀਤੀ ਗਈ| ਇਸ ਦੌਰਾਨ ਕਿੰਗਸ ਇਲੈਵਲ ਪੰਜਾਬ ਦੀ ਟੀਮ ਨੇ ਸਲਾਮੀ ਬੱਲੇਬਾਜ ਕੇ.ਐੱਲ ਰਾਹੁਲ ਨੂੰ 11 ਕਰੋੜ ਰੁਪਏ ਵਿਚ ਖਰੀਦ ਲਿਆ| ਇਸ ਤੋਂ ਇਲਾਵਾ ਪੰਜਾਬ ਦੀ ਟੀਮ ਨੇ ਰਵੀਚੰਦਰਨ ਅਸ਼ਵਿਨ ਨੂੰ 7 ਕਰੋੜ 60 ਲੱਖ ਵਿਚ, ਐਰੋਨ ਫਿੰਚ ਨੂੰ 6 ਕਰੋੜ 20 ਲੱਖ ਵਿਚ, ਸਟੋਈਨਿਸ ਨੂੰ 6 ਕਰੋੜ 20 ਲੱਖ ਵਿਚ, ਕਰੁਣ ਨਾਇਰ ਨੂੰ 5 ਕਰੋੜ 60 ਲੱਖ ਵਿਚ, ਡੇਵਿਡ ਮਿਲਰ ਨੂੰ 3 ਕਰੋੜ ਰੁਪਏ ਵਿਚ ਜਦੋਂ ਯੁਵਰਾਜ ਸਿੰਘ ਨੂੰ 2 ਕਰੋੜ ਰੁਪਏ ਵਿਚ ਖਰੀਦ ਲਿਆ|
Cricket News : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ
Cricket News : ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਟੀ-20 ਸੀਰੀਜ਼ ਦਾ ਤੀਜਾ ਮੈਚ ਅੱਜ ਚੰਡੀਗੜ੍ਹ, 12ਅਕਤੂਬਰ(ਵਿਸ਼ਵ ਵਾਰਤਾ) ਭਾਰਤ ਅਤੇ ਬੰਗਲਾਦੇਸ਼ ਵਿਚਾਲੇ...