ਚੰਡੀਗੜ੍ਹ, 26 ਫਰਵਰੀ : ਆਈ.ਪੀ.ਐਲ-2018 ਲਈ ਕਿੰਗਸ ਇਲੈਵਨ ਪੰਜਾਬ ਦੀ ਟੀਮ ਨੇ ਗੇਂਦਬਾਜ਼ ਆਰ. ਅਸ਼ਵਿਨ ਨੂੰ ਆਪਣਾ ਕਪਤਾਨ ਬਣਾਇਆ ਹੈ|
ਕਿੰਗਸ ਇਲੈਵਨ ਪੰਜਾਬ ਦੀ ਟੀਮ ਨੇ ਅਸ਼ਵਿਨ ਨੂੰ ਇਸ ਸਾਲ ਖਰੀਦਿਆ ਸੀ ਅਤੇ ਯੁਵਰਾਜ ਸਿੰਘ, ਕ੍ਰਿਸ ਗੇਲ, ਐਰੋਨ ਫਿੰਚ ਅਤੇ ਕੇ.ਐਲ ਰਾਹੁਲ ਹੁਣ ਆਰ. ਅਸ਼ਵਿਨ ਦੀ ਕਪਤਾਨੀ ਹੇਠ ਖੇਡਣਗੇ|