ਪੰਜਾਬਕਿਸਾਨ ਵਲੋਂ ਖ਼ੁਦਕੁਸ਼ੀ By Wishavwarta - March 1, 2018157Facebook Twitter Pinterest WhatsApp Advertisementਅੱਜ ਇਕ ਹੋਰ ਕਿਸਾਨ ਨੇ ਕਰਜ ਤੋਂ ਤੰਗ ਹੋਕੇ ਖ਼ੁਦਕੁਸ਼ੀ ਕਰ ਲਈ ਜਾਣਕਾਰੀ ਮੁਤਾਬਿਕ ਖੰਨਾ ਦੇ ਪਿੰਡ ਰਾਮਗੜ ਸਰਦਾਰ ਵਿੱਚ ਕਰਜ ਤੋਂ ਤੰਗ ਕਿਸਾਨ ਜਸਪਾਲ ਸਿੰਘ ਨੇ ਖੁਦਕੁਸ਼ੀ ਕਰ ਲਈ ਹੈ। ਜਾਣਕਾਰੀ ਮੁਤਾਬਿਕ ਕਿਸਾਨ ਉੱਤੇ 20 ਲੱਖ ਦਾ ਕਰਜ ਸੀ। Advertisement