ਚੰਡੀਗੜ੍ਹ 29 ਮਾਰਚ( ਵਿਸ਼ਵ ਵਾਰਤਾ)- ਕਿਸਾਨਾਂ ਨੂੰ ਕਰਫਿਊ ਦੌਰਾਨ ਵੱਡੀ ਰਾਹਤ ਕਿਸਾਨ ਸਵੇਰੇ 7ਵਜੇ ਤੋਂ ਸਵੇਰੇ 9 ਵਜੇ ਤੱਕ ਆਪਣੇ ਖੇਤਾਂ ਵਿੱਚ ਮਜ਼ਦੂਰਾਂ ਸਮੇਤ ਕੰਮਕਾਰ ਲਈ ਜਾ ਸਕਣਗੇ ।ਕਿਸਾਨਾਂ ਲਈ ਖੇਤਾਂ ਤੋਂ ਵਾਪਸੀ ਦਾ ਸਮਾਂ ਸ਼ਾਮ 7 ਵਜੇ ਤੋਂ ਰਾਤ 9ਵਜੇ ਤੱਕ ਹੋਵੇਗਾ। ਕਿਸਾਨ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਆਪਣੇ ਖੇਤਾਂ ਵਿੱਚ ਹੀ ਰਹਿਣਗੇ ।ਕਿਸਾਨਾਂ ਨੂੰ ਕਰਫਿਊ ਦੌਰਾਨ ਖੇਤਾਂ ਵਿੱਚ ਟਰੈਕਟਰ ,ਕੰਬਾਈਨਾਂ ਤੇ ਹੋਰ ਖੇਤੀ ਮਸ਼ੀਨਰੀ ਲਿਜਾਣ ਲਿਆਉਣ ਦੀ ਪੂਰੀ ਛੋਟ
Punjab: ਹੈਂਡ ਗ੍ਰੇਨੇਡ ਹਮਲੇ ਮਾਮਲੇ ‘ਚ ਪੁਲਿਸ ਵੱਲੋਂ 3 ਵਿਅਕਤੀ ਗ੍ਰਿਫ਼ਤਾਰ
Punjab: ਹੈਂਡ ਗ੍ਰੇਨੇਡ ਹਮਲੇ ਮਾਮਲੇ 'ਚ ਪੁਲਿਸ ਵੱਲੋਂ 3 ਵਿਅਕਤੀ ਗ੍ਰਿਫ਼ਤਾਰ ਚੰਡੀਗੜ੍ਹ : ਖੁਫੀਆ ਸੂਚਨਾ ਦੇ ਅਧਾਰ 'ਤੇ ਕਾਊਂਟਰ...