• Latest
  • Trending
ਕਿਸਾਨਾਂ ਨਾਲ ਨੌ ਦੌਰ ਦੀ ਗੱਲਬਾਤ ਅਸਫਲ ਹੋਣਾ ਭਾਜਪਾ ਮੋਦੀ ਸਰਕਾਰ ਦੀ ਅਸਫ਼ਲਤਾ ਤੇ ਨਲਾਇਕੀ – ਜਸਵੀਰ ਸਿੰਘ ਗੜ੍ਹੀ

ਕਿਸਾਨਾਂ ਨਾਲ ਨੌ ਦੌਰ ਦੀ ਗੱਲਬਾਤ ਅਸਫਲ ਹੋਣਾ ਭਾਜਪਾ ਮੋਦੀ ਸਰਕਾਰ ਦੀ ਅਸਫ਼ਲਤਾ ਤੇ ਨਲਾਇਕੀ – ਜਸਵੀਰ ਸਿੰਘ ਗੜ੍ਹੀ

4 years ago
MOHALI ਦੇ SSP ਦਾ ਅਚਾਨਕ ਤਬਾਦਲਾ – ਇਸ IPS ਅਧਿਕਾਰੀ ਨੇ ਸੰਭਾਲੀ ਮੋਹਾਲੀ ਦੀ ਕਮਾਂਡ

MOHALI ਦੇ SSP ਦਾ ਅਚਾਨਕ ਤਬਾਦਲਾ – ਇਸ IPS ਅਧਿਕਾਰੀ ਨੇ ਸੰਭਾਲੀ ਮੋਹਾਲੀ ਦੀ ਕਮਾਂਡ

8 hours ago
Punjab: ਮਜੀਠਾ ਦੁਖਾਂਤ; ਸਰਕਾਰ ਦੀ ਤੁਰੰਤ ਕਾਰਵਾਈ, ਸਾਰੇ 10 ਮੁਲਜ਼ਮ ਛੇ ਘੰਟਿਆਂ ਵਿੱਚ ਗ੍ਰਿਫ਼ਤਾਰ

Punjab: ਮਜੀਠਾ ਦੁਖਾਂਤ; ਸਰਕਾਰ ਦੀ ਤੁਰੰਤ ਕਾਰਵਾਈ, ਸਾਰੇ 10 ਮੁਲਜ਼ਮ ਛੇ ਘੰਟਿਆਂ ਵਿੱਚ ਗ੍ਰਿਫ਼ਤਾਰ

8 hours ago
Punjab: ਮੋਹਿੰਦਰ ਭਗਤ ਵੱਲੋਂ ਬਾਗਬਾਨੀ ਵਿਭਾਗ ਦੀ ਪ੍ਰਗਤੀ ਦਾ ਜਾਇਜ਼ਾ, ਅਧਿਕਾਰੀਆਂ ਨੂੰ ਚੱਲ ਰਹੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦੇ ਨਿਰਦੇਸ਼

Punjab: ਮੋਹਿੰਦਰ ਭਗਤ ਵੱਲੋਂ ਬਾਗਬਾਨੀ ਵਿਭਾਗ ਦੀ ਪ੍ਰਗਤੀ ਦਾ ਜਾਇਜ਼ਾ, ਅਧਿਕਾਰੀਆਂ ਨੂੰ ਚੱਲ ਰਹੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦੇ ਨਿਰਦੇਸ਼

8 hours ago
Mohali Police ਵੱਲੋਂ CP 67 ਵਿੱਚ ਚੱਲ ਰਹੇ ਇੰਮੀਗ੍ਰੇਸ਼ਨ ਸੈਂਟਰਾਂ ਦੀ ਅਚਨਚੇਤ ਪੜਤਾਲ

Mohali Police ਵੱਲੋਂ CP 67 ਵਿੱਚ ਚੱਲ ਰਹੇ ਇੰਮੀਗ੍ਰੇਸ਼ਨ ਸੈਂਟਰਾਂ ਦੀ ਅਚਨਚੇਤ ਪੜਤਾਲ

8 hours ago
Punjab: ਮੰਤਰੀ ਡਾ. ਰਵਜੋਤ ਨੇ ਕੀਤੀ ਪਹਿਲ: ਡਾ. ਰਵਜੋਤ ਸਿੰਘ ਦੇ ਸਵੇਰੇ-ਸਵੇਰੇ ਨਿਰੀਖਣ ਨੇ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਇਆ

Punjab: ਮੰਤਰੀ ਡਾ. ਰਵਜੋਤ ਨੇ ਕੀਤੀ ਪਹਿਲ: ਡਾ. ਰਵਜੋਤ ਸਿੰਘ ਦੇ ਸਵੇਰੇ-ਸਵੇਰੇ ਨਿਰੀਖਣ ਨੇ ਤੁਰੰਤ ਕਾਰਵਾਈ ਨੂੰ ਯਕੀਨੀ ਬਣਾਇਆ

9 hours ago
4 ਕੈਬਨਿਟ ਮੰਤਰੀ ਅਤੇ ‘AAP’ ਵਿਧਾਇਕਾਂ ਵੱਲੋਂ ਸੂਬੇ ਦੇ ਪਾਣੀਆਂ ਦੀ ਰਾਖੀ ਲਈ ਨੰਗਲ ਵਿਖੇ ਦਿਨ ਰਾਤ ਦੀ ਪਹਿਰੇਦਾਰੀ ਵਿੱਚ ਸ਼ਮੂਲੀਅਤ

4 ਕੈਬਨਿਟ ਮੰਤਰੀ ਅਤੇ ‘AAP’ ਵਿਧਾਇਕਾਂ ਵੱਲੋਂ ਸੂਬੇ ਦੇ ਪਾਣੀਆਂ ਦੀ ਰਾਖੀ ਲਈ ਨੰਗਲ ਵਿਖੇ ਦਿਨ ਰਾਤ ਦੀ ਪਹਿਰੇਦਾਰੀ ਵਿੱਚ ਸ਼ਮੂਲੀਅਤ

9 hours ago
’ਯੁੱਧ ਨਸ਼ਿਆਂ ਵਿਰੁੱਧ’ ਦੇ 73ਵੇਂ ਦਿਨ Punjab Police ਵੱਲੋਂ 156 ਨਸ਼ਾ ਤਸਕਰ ਗ੍ਰਿਫ਼ਤਾਰ; 1.5 ਕਿਲੋ ਹੈਰੋਇਨ, 16 ਕਿਲੋ ਅਫ਼ੀਮ, 5.38 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

’ਯੁੱਧ ਨਸ਼ਿਆਂ ਵਿਰੁੱਧ’ ਦੇ 73ਵੇਂ ਦਿਨ Punjab Police ਵੱਲੋਂ 156 ਨਸ਼ਾ ਤਸਕਰ ਗ੍ਰਿਫ਼ਤਾਰ; 1.5 ਕਿਲੋ ਹੈਰੋਇਨ, 16 ਕਿਲੋ ਅਫ਼ੀਮ, 5.38 ਲੱਖ ਰੁਪਏ ਦੀ ਡਰੱਗ ਮਨੀ ਬਰਾਮਦ

9 hours ago
Punjab ਦੀ ਮਾਨ ਸਰਕਾਰ ਪਿੰਡਾਂ ਦੇ ਸਿਹਤ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਵਚਨਬੱਧ: 12977 ਵਿਲੇਜ਼ ਹੈਲਥ ਕਮੇਟੀਆਂ, ਲੋਕਾਂ ਨੂੰ ਵੈਕਟਰ-ਬੋਰਨ ਬਿਮਾਰੀਆਂ ਤੋਂ ਬਚਾਉਣ ਅਤੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਦੇਣਗੀਆਂ ਸਹਿਯੋਗ

Punjab ਦੀ ਮਾਨ ਸਰਕਾਰ ਪਿੰਡਾਂ ਦੇ ਸਿਹਤ ਨੈੱਟਵਰਕ ਨੂੰ ਮਜ਼ਬੂਤ ਕਰਨ ਲਈ ਵਚਨਬੱਧ: 12977 ਵਿਲੇਜ਼ ਹੈਲਥ ਕਮੇਟੀਆਂ, ਲੋਕਾਂ ਨੂੰ ਵੈਕਟਰ-ਬੋਰਨ ਬਿਮਾਰੀਆਂ ਤੋਂ ਬਚਾਉਣ ਅਤੇ ਨਸ਼ਿਆਂ ਵਿਰੁੱਧ ਲੜਾਈ ਵਿੱਚ ਦੇਣਗੀਆਂ ਸਹਿਯੋਗ

11 hours ago
Ferozepur ਡਰੋਨ ਹਮਲੇ ਦੀ ਪੀੜਤਾਂ ਦੇ ਪਰਿਵਾਰ ਲਈ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਵਿੱਤੀ ਸਹਾਇਤਾ ਦਾ ਕੀਤਾ ਐਲਾਨ

Ferozepur ਡਰੋਨ ਹਮਲੇ ਦੀ ਪੀੜਤਾਂ ਦੇ ਪਰਿਵਾਰ ਲਈ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਵਿੱਤੀ ਸਹਾਇਤਾ ਦਾ ਕੀਤਾ ਐਲਾਨ

12 hours ago
Punjab: ਅੰਮ੍ਰਿਤਸਰ ‘ਚ ਕੱਲ੍ਹ ਤੋਂ ਖੁੱਲ੍ਹਣਗੇ ਵਿਦਿਅਕ ਅਦਾਰੇ; ਬਦਲਿਆ ਸਮਾਂ

Punjab: ਅੰਮ੍ਰਿਤਸਰ ‘ਚ ਕੱਲ੍ਹ ਤੋਂ ਖੁੱਲ੍ਹਣਗੇ ਵਿਦਿਅਕ ਅਦਾਰੇ; ਬਦਲਿਆ ਸਮਾਂ

12 hours ago
ਮਜੀਠਾ ਨਕਲੀ ਸ਼ਰਾਬ ਮਾਮਲਾ: ਸਰਗਨਾ ਸਮੇਤ 10 ਦੋਸ਼ੀ ਗ੍ਰਿਫ਼ਤਾਰ, DSP ਅਤੇ SHO ਨੂੰ ਕੁਤਾਹੀ ਵਰਤਣ ਲਈ ਕੀਤਾ ਮੁਅੱਤਲ

ਮਜੀਠਾ ਨਕਲੀ ਸ਼ਰਾਬ ਮਾਮਲਾ: ਸਰਗਨਾ ਸਮੇਤ 10 ਦੋਸ਼ੀ ਗ੍ਰਿਫ਼ਤਾਰ, DSP ਅਤੇ SHO ਨੂੰ ਕੁਤਾਹੀ ਵਰਤਣ ਲਈ ਕੀਤਾ ਮੁਅੱਤਲ

13 hours ago
Cricketer ਵਿਰਾਟ ਕੋਹਲੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਪਹੁੰਚੇ ਵ੍ਰਿੰਦਾਵਨ

Cricketer ਵਿਰਾਟ ਕੋਹਲੀ ਪਤਨੀ ਅਨੁਸ਼ਕਾ ਸ਼ਰਮਾ ਨਾਲ ਪਹੁੰਚੇ ਵ੍ਰਿੰਦਾਵਨ

15 hours ago
Hindi News
English News
Wednesday, May 14, 2025
21 °c
Chandigarh
24 ° Wed
25 ° Thu
25 ° Fri
25 ° Sat
No Result
View All Result
Wishav Warta I (ਪੰਜਾਬੀ ਖ਼ਬਰਾ) I Latest Punjabi News I Breaking Punjab News I Top Headlines In Punjabi I Latest Punjabi News I Australian News in Punjabi I  Punjabi News Agency
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
  • ਹੋਮ-ਪੇਜ
  • ਖਬਰਾਂ
    • ਖੇਤੀਬਾੜੀ
    • ਸਿਆਸੀ
    • ਵਪਾਰ
    • ਧਾਰਮਿਕ
    • ਸਾਹਿਤਕ
  • ਪੰਜਾਬ
  • ਹਰਿਆਣਾ
  • ਰਾਸ਼ਟਰੀ
  • ਅੰਤਰਰਾਸ਼ਟਰੀ
  • ਖੇਡਾਂ
  • ਬਦਲੀਆਂ
  • ਫ਼ਿਲਮੀ
  • ਸਿਹਤ
  • ਸੰਪਰਕ
  • ਲੋਕ ਸਭਾ ਚੋਣਾਂ 2024
No Result
View All Result
WishavWarta -Web Portal - Punjabi News Agency
No Result
View All Result

ਕਿਸਾਨਾਂ ਨਾਲ ਨੌ ਦੌਰ ਦੀ ਗੱਲਬਾਤ ਅਸਫਲ ਹੋਣਾ ਭਾਜਪਾ ਮੋਦੀ ਸਰਕਾਰ ਦੀ ਅਸਫ਼ਲਤਾ ਤੇ ਨਲਾਇਕੀ – ਜਸਵੀਰ ਸਿੰਘ ਗੜ੍ਹੀ

January 15, 2021
in ਖਬਰਾਂ, ਪੰਜਾਬ
ਕਿਸਾਨਾਂ ਨਾਲ ਨੌ ਦੌਰ ਦੀ ਗੱਲਬਾਤ ਅਸਫਲ ਹੋਣਾ ਭਾਜਪਾ ਮੋਦੀ ਸਰਕਾਰ ਦੀ ਅਸਫ਼ਲਤਾ ਤੇ ਨਲਾਇਕੀ – ਜਸਵੀਰ ਸਿੰਘ ਗੜ੍ਹੀ

ਕਿਸਾਨਾਂ ਨਾਲ ਨੌ ਦੌਰ ਦੀ ਗੱਲਬਾਤ ਅਸਫਲ ਹੋਣਾ ਭਾਜਪਾ ਮੋਦੀ ਸਰਕਾਰ ਦੀ ਅਸਫ਼ਲਤਾ ਤੇ ਨਲਾਇਕੀ – ਜਸਵੀਰ ਸਿੰਘ ਗੜ੍ਹੀ

ਬਸਪਾ ਨੀਲੇ ਝੰਡਿਆਂ ਦੇ ਲਸ਼ਕਰ ਨਾਲ ਸੜਕ ਤੇ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਸੜਕ ਤੇ ਉਤਰੀ

ਭੈਣ ਮਾਇਆਵਤੀ ਜੀ ਦਾ ਜਨਮ ਦਿਨ ਸਾਦੇ ਢੰਗ ਨਾਲ ਮਨਾਇਆ

ਬਲਾਚੌਰ 15 ਜਨਵਰੀ( ਵਿਸ਼ਵ ਵਾਰਤਾ )-ਬਸਪਾ ਪੰਜਾਬ ਦੇ ਸੂਬਾ ਪ੍ਰਧਾਨ ਸਰਦਾਰ ਜਸਵੀਰ ਸਿੰਘ ਗੜ੍ਹੀ ਦੀ ਅਗਵਾਈ ਵਿਚ ਬਲਾਚੌਰ ਵਿਖੇ ਰਾਸ਼ਟਰੀ ਪ੍ਰਧਾਨ ਬਹੁਜਨ ਸਮਾਜ ਪਾਰਟੀ ਭੈਣ ਕੁਮਾਰੀ ਮਾਇਆਵਤੀ ਜੀ ਦਾ ਜਨਮ ਦਿਨ ਮਨਾਇਆ ਗਿਆ। ਜਿਸ ਵਿੱਚ ਸ ਗੜ੍ਹੀ ਨੇ ਸ਼ਾਮਲ ਹੋਕੇ ਮੁੱਖ ਮਹਿਮਾਨ ਦੇ ਤੌਰ ਤੇ ਆਪਣੇ ਵਿਚਾਰ ਰੱਖੇ। ਇਸ ਮੌਕੇ ਬੋਲਦਿਆਂ ਸ ਗੜ੍ਹੀ ਨੇ ਕਿਹਾ ਕਿ ਭੈਣ ਕੁਮਾਰੀ ਮਾਇਆਵਤੀ ਜੀ ਦਾ ਜਨਮ ਦਿਨ ਦਲਿਤਾਂ ਪੱਛੜੀਆਂ ਸ੍ਰੇਣੀਆਂ ਗਰੀਬਾਂ ਕਿਸਾਨਾਂ ਮਜ਼ਦੂਰਾ ਮੁਲਾਜ਼ਮਾ ਵਿਦਿਆਰਥੀਆਂ ਦੇ ਚੰਗੇ ਤੇ ਸੁਖੀ ਜੀਵਨ ਨੂੰ ਸਮਰਪਤ ਹੈ। ਭੈਣ ਕੁਮਾਰੀ ਮਾਇਆਵਤੀ ਜੀ ਨੇ ਸਿਰਫ 21 ਸਾਲ ਦੀ ਉਮਰ ਵਿਚ 1977 ਵਿਚ ਬਹੁਜਨ ਸਮਾਜ ਲਈ ਸੰਘਰਸ਼ ਸ਼ੁਰੂ ਕੀਤਾ ਸੀ, ਅੱਜ ਆਪਣੀ ਉਮਰ ਦੇ 65ਵੇਂ ਸਾਲ ਵਿੱਚ ਪ੍ਰਵੇਸ਼ ਕਰ ਗਏ ਹਨ ਉਨ੍ਹਾਂ ਨੂੰ 44ਸਾਲ ਬਹੁਜਨ ਸਮਾਜ ਲਈ ਸੰਘਰਸ਼ ਕਰਦਿਆਂ ਹੋ ਚੁੱਕੇ ਹਨ ।

ਸਰਦਾਰ ਗੜ੍ਹੀ ਨੇ ਕਿਹਾ ਕਿ ਦਿੱਲੀ ਵਿਖੇ ਕਿਸਾਨਾਂ ਦਾ ਅੰਦੋਲਨ ਚੱਲਦਿਆਂ ਲੱਗਭੱਗ ਦੋ ਮਹੀਨੇ ਦਾ ਸਮਾਂ ਹੋ ਚੁੱਕਾ ਹੈ ਅਤੇ ਸਰਕਾਰ ਨਾਲ ਨੌ ਦੌਰ ਦੀ ਗੱਲਬਾਤ ਹੋ ਚੁੱਕੀ ਹੈ ਜਿਸ ਦਾ ਕੋਈ ਨਤੀਜਾ ਨਾ ਨਿਕਲਣਾ ਭਾਜਪਾ ਤੇ ਮੋਦੀ ਸਰਕਾਰ ਦੀ ਨਲਾਇਕੀ ਹੈ। ਭਾਜਪਾ ਮੋਦੀ ਸਰਕਾਰ ਵੱਡੇ ਉਦਯੋਗਪਤੀਆਂ ਤੇ ਕਾਰਪੋਰੇਟ ਘਰਾਣਿਆ ਦੇ ਹੱਥਾਂ ਵਿੱਚ ਖੇਡਕੇ ਦੇਸ਼ ਦੀ ਜ਼ਮੀਨ ਕਿਸਾਨਾਂ ਤੋਂ ਖੋਹ ਕੇ ਕਿਸਾਨਾਂ ਨੂੰ ਬੇਜ਼ਮੀਨੇ ਕਰਨਾ ਚਾਹੁੰਦੀ ਹੈ। ਬਹੁਜਨ ਸਮਾਜ ਪਾਰਟੀ ਕਿਸਾਨਾਂ ਦੇ ਹੱਕ ਵਿਚ ਪਹਿਲੇ ਦਿਨ ਤੋਂ ਹੀ ਸੰਸਦ ਤੋਂ ਲੈ ਕੇ ਸੜਕ ਤੱਕ ਲਗਾਤਾਰ ਸੰਘਰਸ਼ ਕਰ ਰਹੀ ਹੈ।

ਇਸੀ ਤਰ੍ਹਾਂ ਪੰਜਾਬ ਦੀ ਕਾਂਗਰਸ ਸਰਕਾਰ ਵਿਦਿਆਰਥੀਆਂ ਦਾ ਪੋਸਟ ਮੈਟ੍ਰਿਕ ਸਕਾਲਰਸ਼ਿਪ ਸਕੀਮ ਦਾ ਵਜ਼ੀਫ਼ਾ ਘਪਲਿਆਂ ਰਾਹੀਂ ਨਿਗਲ ਚੁੱਕੀ ਹੈ, ਉੱਥੇ ਹੀ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਵਰ੍ਹਿਆਂ ਵੱਧੀ ਪੜ੍ਹਾਈ ਕਰਨ ਦੇ ਬਾਅਦ ਵੀ ਡਿਗਰੀਆਂ ਤੇ ਸਰਟੀਫਿਕੇਟ ਨਾ ਮਿਲਣਾ ਕਾਂਗਰਸ ਦੇ ਮੱਥੇ ਤੇ ਦਲਿਤ ਵਿਰੋਧੀ ਕਾਲਾ ਕਲੰਕ ਹੈ। ਆਜ਼ਾਦੀ ਦੇ 73 ਸਾਲਾਂ ਵਿਚ ਪਛੜਾ ਵਰਗ ਨੂੰ ਮੰਡਲ ਕਮਿਸ਼ਨ ਦੀ ਰਿਪੋਰਟ ਨਾ ਦੇਕੇ ਕਾਂਗਰਸ ਅਤੇ ਅਕਾਲੀ-ਭਾਜਪਾ ਸਰਕਾਰ ਨੇ ਓਬੀਸੀ ਜਮਾਤਾਂ ਨਾਲ ਧ੍ਰੋਹ ਕਮਾਇਆ ਹੈ। ਪਛੜੇ ਵਰਗਾਂ ਨਾਲ ਕਾਂਗਰਸ ਦੇ ਰਾਜ ਵਿਚ ਅਕਾਲੀ-ਭਾਜਪਾ ਦੇ ਰਾਜ ਭਾਗ ਵਾਂਗ ਹੀ ਧੱਕਾ ਹੋ ਰਿਹਾ। ਬਹੁਜਨ ਸਮਾਜ ਪਾਰਟੀ ਦੇ ਸੂਬਾ ਪ੍ਰਧਾਨ ਸਰਦਾਰ ਗੜ੍ਹੀ ਨੇ ਲੰਬੀ ਤਕਰੀਰ ਕਰਦਿਆਂ ਜਿੱਥੇ ਭੈਣ ਮਾਇਆਵਤੀ ਦੇ ਜੀਵਨ ਉੱਤੇ ਚਾਨਣਾ ਪਾਇਆ ਉੱਥੇ ਹੀ ਕਾਂਗਰਸ ਅਕਾਲੀ-ਭਾਜਪਾ ਨੂੰ ਰਗੜੇ ਲਾਏ।

ਬਹੁਜਨ ਸਮਾਜ ਪਾਰਟੀ ਦੇ ਵਰਕਰ ਸਮਰਥਕ ਅਤੇ ਆਗੂਆਂ ਨੇ ਜਿੱਥੇ ਜੋਸ਼ ਵਿਚ ਅਸਮਾਨ ਗੂੰਜਵੇਂ ਨਾਅਰਿਆਂ ਦੀ ਗੂੰਜ ਵਿੱਚ ਪੂਰੇ ਬਲਾਚੌਰ ਦੀਆਂ ਸੜਕਾਂ ਉਪਰ ਝੰਡਿਆਂ ਤੇ ਤਖ਼ਤੀਆਂ ਨਾਲ ਵਿਸ਼ਾਲ ਰੋਸ ਮਾਰਚ ਕਢਿਆ, ਉੱਥੇ ਹੀ ਭਾਜਪਾ ਕਾਂਗਰਸ ਵਿਰੋਧੀ ਮਾਹੌਲ ਸਿਰਜ ਦਿੱਤਾ। ਕਿਸਾਨਾਂ ਦੇ ਅੰਦੋਲਨ ਅਤੇ ਕੋਰੋਣਾ ਮਹਾਂਮਾਰੀ ਕਰਕੇ ਅੱਜ ਦਾ ਸਮਾਰੋਹ ਪੂਰੀ ਤਰ੍ਹਾਂ ਸਾਦਗੀ ਨਾਲ ਮਨਾਇਆ ਗਿਆ, ਨਾ ਹੀ ਕੇਕ ਕੱਟੇ ਨਾ ਹੀ ਲੱਡੂ ਵੰਡੇ ਗਏ। ਪਰਤੂੰ ਬਸਪਾ ਵਰਕਰ ਜਿਸ ਤਰ੍ਹਾਂ ਨਾਲ ਬਲਾਚੌਰ ਸ਼ਹਿਰ ਦੀ ਸੜਕ ਤੇ ਸੁਨਾਮੀ ਦੀ ਤਰ੍ਹਾਂ ਤੁਰੇ। ਬਸਪਾ ਵਰਕਰਾਂ ਦੇ ਨੀਲੇ ਝੰਡਿਆਂ ਦੇ ਹੜ੍ਹ ਨਾਲ ਬਲਾਚੌਰ ਦਾ ਸਾਰਾ ਸ਼ਹਿਰ ਕਿਸਾਨ ਅੰਦੋਲਨ ਤੇ ਮਜ਼ਦੂਰਾ ਦੇ ਹੱਕ ਵਿੱਚ ਨਾਅਰਿਆਂ ਨਾਲ ਗੂੰਜ ਉਠਿਆ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾਕਟਰ ਨਛੱਤਰ ਪਾਲ ਜੀ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿੱਚ ਤਿਨੋਂ ਵਿਧਾਨ ਸਭਾ ਸੀਟਾਂ ਉਪਰ ਬਹੁਜਨ ਸਮਾਜ ਪਾਰਟੀ ਦੇ ਮਜ਼ਬੂਤ ਸੰਗਠਨ ਦਾ ਨਿਰਮਾਣ ਕਰਕੇ ਬਸਪਾ ਦੀ ਝੋਲੀ ਵਿਚ ਪਾਈਆਂ ਜਾਣਗੀਆਂ। ਇਸ ਮੌਕੇ ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ ਜੀ, ਸੂਬਾ ਸਕੱਤਰ ਕਿਸਾਨ ਆਗੂ ਬਲਜੀਤ ਸਿੰਘ ਭਾਰਾਪੁਰ, ਹਰਬੰਸ ਲਾਲ ਚਣਕੋਆ, ਪਰਵੀਨ ਬੰਗਾ, ਡਾ ਮਹਿੰਦਰ ਪਾਲ ਮਨੋਹਰ ਕਮਾਮ, ਜਸਵੀਰ ਸਿੰਘ ਔਲੀਆਪੁਰ, ਜੈ ਪਾਲ ਸੁੰਡਾ, ਭੁਪਿੰਦਰ ਬੇਗਮਪੁਰੀ, ਗਿਆਨ ਚੰਦ ਬੀਪੀਈਓ, ਅਸ਼ੋਕ ਦੁੱਗਲ, ਪੰਮਾ ਐਮਸੀ, ਹਰਬੰਸ ਕਲੇਰ, ਧਿਆਨ ਮੋਜੋਵਾਲ, ਮੁਕੇਸ਼ ਬਾਲੀ, ਡਾ ਰਾਜਿੰਦਰ ਲੱਕੀ, ਸਰਬਜੀਤ ਜਾਫਰਪੁਰ, ਸੁਭਾਸ਼ ਐਮਸੀ, ਦਿਲਬਾਗ ਮਹਿੰਦੀਪੁਰ, ਵਿਜੇ ਮਜਾਰੀ, ਮਨਜੀਤ ਸੂਦ, ਦਵਿੰਦਰ ਸਿਹਮਾਰ, ਰਾਜ ਦਦਰਾਲ, ਅਜੀਤ ਰਾਮ ਗੁਣਾਚੌਰ, ਦਵਿੰਦਰ ਖਾਨਖਾਨਾ, ਵਿਜੇ ਗੁਣਾਚੌਰ, ਹਰਬਿਲਾਸ ਬਸਰਾ, ਹਰਪ੍ਰੀਤ ਡਾਹਰੀ, ਅਵਤਾਰ ਮਹੇ, ਅਸ਼ੋਕ ਖੋਥਰਾ, ਪਰਮਿੰਦਰ ਲਾਲੀ, ਵਿਜੇ ਮੇਨਕਾ, ਕੇਵਲ ਬਾਬਾ, ਸ਼ਾਮ ਲਾਲ ਬਣਾ, ਚਮਨ ਲਾਲ ਚਣਕੋਆ, ਬਖਸ਼ੀਸ਼ ਸਿੰਘ ਮਾਜਰਾ ਜੱਟਾਂ, ਰੂਪ ਲਾਲ ਧੀਰ, ਰਮੇਸ਼ ਚੌਹਾਨ, ਰਾਣੀ ਅਰਮਾਨ, ਨਿਰਮਲ ਨਿੰਮਾ, ਗੁਰਮੁਖ ਨੋਰਦ, ਨਰੇਸ਼ ਸਰੋਆ, ਮੱਖਣ ਲਾਲ ਜੇਠੂਮਜਰਾ, ਦੀਪ ਹਰਦੀਪ, ਮੁਖਤਿਆਰ ਮੁੱਖਾ, ਸੋਹਣ ਸਿੰਘ ਧਾਇੰਗੜਪੁਰੀ, ਸੋਨੂੰ ਭਰੋਮਜਾਰਾ, ਕੁਲਦੀਪ ਬਹਿਰਾਮ, ਜੋਰਾਵਰ ਬਹਿਰਾਮ, ਜੱਸੀ ਸਿਆਣਾ, ਜਸਵਿੰਦਰ ਮਾਨ, ਮਿੰਦਰਪਾਲ ਜਾਡਲੀ, ਬਲਦੇਵ ਮੋਹਰਾਂ, ਬਲਦੇਵ ਬਸਪਾ, ਰਣਜੀਤ ਸੱਜਣ, ਆਦਿ ਵੱਡੀ ਗਿਣਤੀ ਵਿਚ ਬਸਪਾ ਵਰਕਰ ਹਾਜ਼ਰ ਸਨ।

Share196Tweet123SendSendShareScan

ਤੁਹਾਡੇ ਲਈ ਸਿਫ਼ਾਰਿਸ਼ ਕੀਤੀ ਗਈ

MOHALI ਦੇ SSP ਦਾ ਅਚਾਨਕ ਤਬਾਦਲਾ – ਇਸ IPS ਅਧਿਕਾਰੀ ਨੇ ਸੰਭਾਲੀ ਮੋਹਾਲੀ ਦੀ ਕਮਾਂਡ

MOHALI ਦੇ SSP ਦਾ ਅਚਾਨਕ ਤਬਾਦਲਾ – ਇਸ IPS ਅਧਿਕਾਰੀ ਨੇ ਸੰਭਾਲੀ ਮੋਹਾਲੀ ਦੀ ਕਮਾਂਡ

by Ankit
May 13, 2025
0

MOHALI ਦੇ SSP ਦਾ ਅਚਾਨਕ ਤਬਾਦਲਾ - ਇਸ IPS ਅਧਿਕਾਰੀ ਨੇ ਸੰਭਾਲੀ MOHALI ਦੀ ਕਮਾਂਡ

Punjab: ਮਜੀਠਾ ਦੁਖਾਂਤ; ਸਰਕਾਰ ਦੀ ਤੁਰੰਤ ਕਾਰਵਾਈ, ਸਾਰੇ 10 ਮੁਲਜ਼ਮ ਛੇ ਘੰਟਿਆਂ ਵਿੱਚ ਗ੍ਰਿਫ਼ਤਾਰ

Punjab: ਮਜੀਠਾ ਦੁਖਾਂਤ; ਸਰਕਾਰ ਦੀ ਤੁਰੰਤ ਕਾਰਵਾਈ, ਸਾਰੇ 10 ਮੁਲਜ਼ਮ ਛੇ ਘੰਟਿਆਂ ਵਿੱਚ ਗ੍ਰਿਫ਼ਤਾਰ

by Ankit
May 13, 2025
0

Punjab: ਮਜੀਠਾ ਦੁਖਾਂਤ; ਸਰਕਾਰ ਦੀ ਤੁਰੰਤ ਕਾਰਵਾਈ, ਸਾਰੇ 10 ਮੁਲਜ਼ਮ ਛੇ ਘੰਟਿਆਂ ਵਿੱਚ ਗ੍ਰਿਫ਼ਤਾਰ ਮੁੱਖ ਮੰਤਰੀ ਭਗਵੰਤ ਮਾਨ ਨੇ ਹਰੇਕ ਮ੍ਰਿਤਕ...

Punjab: ਮੋਹਿੰਦਰ ਭਗਤ ਵੱਲੋਂ ਬਾਗਬਾਨੀ ਵਿਭਾਗ ਦੀ ਪ੍ਰਗਤੀ ਦਾ ਜਾਇਜ਼ਾ, ਅਧਿਕਾਰੀਆਂ ਨੂੰ ਚੱਲ ਰਹੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦੇ ਨਿਰਦੇਸ਼

Punjab: ਮੋਹਿੰਦਰ ਭਗਤ ਵੱਲੋਂ ਬਾਗਬਾਨੀ ਵਿਭਾਗ ਦੀ ਪ੍ਰਗਤੀ ਦਾ ਜਾਇਜ਼ਾ, ਅਧਿਕਾਰੀਆਂ ਨੂੰ ਚੱਲ ਰਹੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ ਦੇ ਨਿਰਦੇਸ਼

by Ankit
May 13, 2025
0

Punjab: ਮੋਹਿੰਦਰ ਭਗਤ ਵੱਲੋਂ ਬਾਗਬਾਨੀ ਵਿਭਾਗ ਦੀ ਪ੍ਰਗਤੀ ਦਾ ਜਾਇਜ਼ਾ, ਅਧਿਕਾਰੀਆਂ ਨੂੰ ਚੱਲ ਰਹੇ ਪ੍ਰੋਜੈਕਟਾਂ ਨੂੰ ਤੇਜ਼ੀ ਨਾਲ ਪੂਰਾ ਕਰਨ...

Mohali Police ਵੱਲੋਂ CP 67 ਵਿੱਚ ਚੱਲ ਰਹੇ ਇੰਮੀਗ੍ਰੇਸ਼ਨ ਸੈਂਟਰਾਂ ਦੀ ਅਚਨਚੇਤ ਪੜਤਾਲ

Mohali Police ਵੱਲੋਂ CP 67 ਵਿੱਚ ਚੱਲ ਰਹੇ ਇੰਮੀਗ੍ਰੇਸ਼ਨ ਸੈਂਟਰਾਂ ਦੀ ਅਚਨਚੇਤ ਪੜਤਾਲ

by Ankit
May 13, 2025
0

Mohali Police ਵੱਲੋਂ CP 67 ਵਿੱਚ ਚੱਲ ਰਹੇ ਇੰਮੀਗ੍ਰੇਸ਼ਨ ਸੈਂਟਰਾਂ ਦੀ ਅਚਨਚੇਤ ਪੜਤਾਲ ਪੁਲਿਸ ਵੱਲੋਂ ਦੋ ਫਰਮਾਂ ਖ਼ਿਲਾਫ਼ ਪਰਚਾ ਦਰਜ...

ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Morning Hukamnama Sahib-ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ
ਹੁਕਮਨਾਮਾ ਸ੍ਰੀ ਹਰਿਮੰਦਰ ਸਾਹਿਬ

Morning Hukamnama Sahib-ਅੰਮ੍ਰਿਤ ਵੇਲੇ ਦਾ ਹੁਕਮਨਾਮਾ ਸ਼੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ

May 13, 2025

ਬਦਲੀਆਂ

Punjab ‘ਚ ਵੱਡੇ ਪੱਧਰ ‘ਤੇ PCS ਅਧਿਕਾਰੀਆਂ ਦੇ ਤਬਾਦਲੇ, ਪੜੋ LIST

Breaking News : ਪ੍ਰਸ਼ਾਸਨਿਕ ਫੇਰਬਦਲ ; ਪੰਜਾਬ ਸਰਕਾਰ ਨੇ 8 IAS  ਅਤੇ PCS ਅਧਿਕਾਰੀ ਕੀਤੇ ਇੱਧਰੋਂ ਉੱਧਰ

Breaking News : ਪੰਜਾਬ ਸਰਕਾਰ ਵੱਲੋਂ ਪਟਵਾਰੀਆਂ ਅਤੇ ਕਾਨੂੰਗੋਆਂ ਦੀਆਂ ਬਦਲੀਆਂ ;ਪੜ੍ਹੋ ਮੁਕੰਮਲ ਸੂਚੀ

PUNJAB : ਮਾਲ ਅਧਿਕਾਰੀਆਂ ਦੀ ਸਮੂਹਿਕ ਛੁੱਟੀ ਵਿਚਾਲੇ ਪੰਜਾਬ ਸਰਕਾਰ ਨੇ 177 ਨਾਇਬ ਤਹਿਸੀਲਦਾਰਾਂ ਦਾ ਕੀਤਾ ਤਬਾਦਲਾ

BREAKING NEWS : ਪ੍ਰਸ਼ਾਸਨਿਕ ਫੇਰਬਦਲ ; ਪੰਜਾਬ ਸਰਕਾਰ ਨੇ 58 ਤਹਿਸੀਲਦਾਰਾਂ ਦਾ ਕੀਤਾ ਤਬਾਦਲਾ

BREAKING NEWS : ਪੰਜਾਬ ਸਰਕਾਰ ਵੱਲੋਂ ਵੱਡਾ ਪ੍ਰਸ਼ਾਸਨਿਕ ਫੇਰਬਦਲ

Currency Converter

Youtube

Wishav Warta - Youtube

ਪੁਰਾਲੇਖ

ਸੰਸਥਾਪਕ ,ਸੰਪਾਦਕ - ਦਵਿੰਦਰਜੀਤ ਸਿੰਘ ਦਰਸ਼ੀ

ਮੋਬਾਈਲ – 97799-23274

ਈ-ਮੇਲ : [email protected]

Recent

MOHALI ਦੇ SSP ਦਾ ਅਚਾਨਕ ਤਬਾਦਲਾ – ਇਸ IPS ਅਧਿਕਾਰੀ ਨੇ ਸੰਭਾਲੀ ਮੋਹਾਲੀ ਦੀ ਕਮਾਂਡ

MOHALI ਦੇ SSP ਦਾ ਅਚਾਨਕ ਤਬਾਦਲਾ – ਇਸ IPS ਅਧਿਕਾਰੀ ਨੇ ਸੰਭਾਲੀ ਮੋਹਾਲੀ ਦੀ ਕਮਾਂਡ

by Ankit
May 13, 2025
0

MOHALI ਦੇ SSP ਦਾ ਅਚਾਨਕ ਤਬਾਦਲਾ - ਇਸ IPS ਅਧਿਕਾਰੀ ਨੇ ਸੰਭਾਲੀ MOHALI ਦੀ ਕਮਾਂਡ

Most Popular

PUNJAB : ਪ੍ਰਸ਼ਾਸਨਿਕ ਫੇਰਬਦਲ ; 9 IPS ਤੇ 1 PPS ਅਧਿਕਾਰੀ ਇੱਧਰੋਂ – ਉੱਧਰ

PUNJAB : ਪ੍ਰਸ਼ਾਸਨਿਕ ਫੇਰਬਦਲ ; 9 IPS ਤੇ 1 PPS ਅਧਿਕਾਰੀ ਇੱਧਰੋਂ – ਉੱਧਰ

by Navjot
May 3, 2025
0

PUNJAB : ਪ੍ਰਸ਼ਾਸਨਿਕ ਫੇਰਬਦਲ ; 9 IPS ਤੇ 1 PPS ਅਧਿਕਾਰੀ ਇੱਧਰੋਂ - ਉੱਧਰ ਪੜ੍ਹੋ, ਮੁਕੰਮਲ ਸੂਚੀ   ਚੰਡੀਗੜ੍ਹ, 3ਮਈ(ਵਿਸ਼ਵ...

  • About
  • Advertise
  • Privacy & Policy
  • Contact

COPYRIGHT (C) 2024. ALL RIGHTS RESERVED. DESIGNED AND MAINTAINED BY MEHRA MEDIA 