ਕਾਬੁਲ ‘ਚ ਮਿਲਟਰੀ ਅਕੈਡਮੀ ‘ਤੇ ਅੱਤਵਾਦੀ ਹਮਲਾ, 15 ਕੈਡੇਟ ਜਵਾਨਾਂ ਦੀ ਮੌਤ

255
Advertisement


ਕਾਬੁਲ, 21 ਅਕਤੂਬਰ – ਅਫਗਾਨਿਸਤਾਨ ਦੀ ਰਾਜਧਾਨੀ ਕਾਬੁਲ ਵਿਚ ਮਿਲਟਰੀ ਅਕੈਡਮੀ ਉਤੇ ਅੱਜ ਹੋਏ ਅੱਤਵਾਦੀ ਹਮਲੇ ਵਿਚ 15 ਕੈਡੇਟ ਜਵਾਨਾਂ ਦੀ ਮੌਤ ਹੋ ਗਈ, ਜਦੋਂ ਕਿ 4 ਹੋਰ ਜ਼ਖਮੀ ਹੋਏ ਹਨ|

Advertisement

LEAVE A REPLY

Please enter your comment!
Please enter your name here