ਚੰਡੀਗੜ੍ਹ 29 ਮਾਰਚ ( ਵਿਸ਼ਵ ਵਾਰਤਾ)- ਪੰਜਾਬ ਸਰਕਾਰ ਨੇ ਅਹਿਮ ਫੈਸਲ਼ਾ ਲਿਆ ਕਰੋਨਾ ਵਾਇਰਸ ਦੇ ਕਹਿਰ ਨੂੰ ਮੁੱਖ ਰੱਖਦਿਆਂ ਜੇਲਾਂ ਵਿੱਚ ਬੰਦ ਕੈਦੀਆਂ ਨੂੰ ਰਿਹਾਅ ਕਰਨਾ ਸ਼ੁਰੂ ਕਰ ਦਿੱਤਾ ਹੈ । ਸੁਪਰੀਮ ਕੋਰਟ ਦੇ ਹੁਕਮਾਂ ਮੁਤਾਬਕ ਸਰਕਾਰ ਨੇ 7 ਸਾਲਾਂ ਤੋਂ ਘੱਟ ਸਜਾ ਭੁਗਤ ਰਹੇ ਕੈਦੀਆਂ 6 ਹਫ਼ਤਿਆਂ ਲਈ ਪੈਰੋਲ ਤੇ ਰਿਹਾਅ ਕਰਨਾ ਸ਼ੁਰੂ ਕਰ ਦਿੱਤਾ ਹੈ । ਇਸੇ ਫ਼ੈਸਲੇ ਮੁਤਾਬਕ ਬੀਤੀ ਰਾਤ ਫ਼ਿਰੋਜਪੁਰ ਚੋ 64 ਅਤੇ ਬਰਨਾਲਾ ਜੇਲ੍ਹ ਚੋਂ 39 ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ । ਫ਼ਿਰੋਜਪੁਰ ਜੇਲ੍ਹ ਚੋਂ 125 ਕੈਦੀਆਂ ਦਾ ਕੇਸ ਬਣਾਕੇ ਭੇਜਿਆ ।ਇਹ ਰਿਹਾਅ ਹੋਏ ਕੈਦੀ ਵਾਪਿਸ ਮੁੜ ਜੇਲਾਂ ਵਿੱਚ ਲਿਆਉਂਦੇ ਜਾਣਗੇ ।
Punjab Breaking ਪੰਜਾਬ ਮਹਿਲਾ ਕਮਿਸ਼ਨ ਵੱਲੋਂ SGPC ਪ੍ਰਧਾਨ ਧਾਮੀ ਖਿਲਾਫ਼ ਵੱਡੀ ਕਾਰਵਾਈ
ਪੰਜਾਬ ਮਹਿਲਾ ਕਮਿਸ਼ਨ ਵੱਲੋਂ SGPC ਪ੍ਰਧਾਨ ਧਾਮੀ ਖਿਲਾਫ਼ ਵੱਡੀ ਕਾਰਵਾਈ ਨੋਟਿਸ ਜਾਰੀ ਕਰ ਕੇ 4 ਦਿਨ 'ਚ ਮੰਗਿਆ ਜਵਾਬ ਚੰਡੀਗੜ੍ਹ...