ਚੰਡੀਗੜ੍ਹ 30 ਮਾਰਚ( ਵਿਸ਼ਵ ਵਾਰਤਾ)-ਹਰਭਜਨ ਸਿੰਘ( 72 ) ਨੂੰ ਕਰੋਨਾ ਵਾਇਰਸ ਹੋਣ ਕਰਕੇ ਅੰਮ੍ਰਿਤਸਰ ਹਸਪਤਾਲ ਵਿਚ ਕਾਫੀ ਦਿਨ ਪਹਿਲਾਂ ਦਾਖਲ ਸਨ ।ਬੀਤੀ ਰਾਤ ਹਰਭਜਨ ਸਿੰਘ ਦੀ ਮੌਤ ਹੋ ਗਈ ਹੈ । ਮ੍ਰਿਤਕ ਹਸ਼ਿਆਰਪੁਰ ਦੇ ਮੋਰਾਂ ਵਾਲੀ ਨਾਲ ਸਬੰਧਿਤ ਸਨ। ਜਾਣਕਾਰੀ ਅਨੁਸਾਰ ਹਰਭਜਨ ਸਿੰਘ ਨੂੰ ਬਲਦੇਵ ਸਿੰਘ ਦੀ ਲਾਗ ਨਾਲ ਹੀ ਪੀੜਿਤ ਹੋਇਆ ਸੀ ਜੱਦਕਿ ਬਲਦੇਵ ਸਿੰਘ ਦੀ ਪਹਿਲਾ ਮੌਤ ਹੋ ਚੁੱਕੀ ਹੈ।
Punjab: ਨਰਾਇਣ ਸਿੰਘ ਚੌੜਾ ਦੀ ਪੱਗ ਉਤਾਰਨ ਦਾ ਮਾਮਲਾ ਗਰਮਾਇਆ
Punjab: ਨਰਾਇਣ ਸਿੰਘ ਚੌੜਾ ਦੀ ਪੱਗ ਉਤਾਰਨ ਦਾ ਮਾਮਲਾ ਗਰਮਾਇਆ - ਦਲ ਖਾਲਸਾ ਨੇ ਮੁਲਜ਼ਮਾਂ ਵਿਰੁੱਧ ਸਖਤ ਕਾਰਵਾਈ ਦੀ ਕੀਤੀ...