ਭੋਪਾਲ ਬਾਇਪਾਸ ਉੱਤੇ ਹੋਏ ਇੱਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਪਰਿਵਾਰ ਦੇ ਚਾਰ ਲੋਕ ਜਖ਼ਮੀ ਹੋ ਗਏ। ਹਾਦਸੇ ਦੇ ਬਾਅਦ ਇੰਦੌਰ ਦੀ ਐਸਡੀਐਮ ਸ਼ਾਲਿਨੀ ਸ਼੍ਰੀਵਾਸਤਵ ਉੱਥੋਂ ਲੰਘੀ ਤਾਂ ਚਾਰ ਲੋਕ ਸੜਕ ਉੱਤੇ ਤੜਫ਼ ਰਹੇ ਸਨ, ਜਦੋਂ ਕਿ ਇੱਕ ਵਿਅਕਤੀ ਸਟੇਅਰਿੰਗ ਵਿੱਚ ਫਸਿਆ ਹੋਇਆ ਸੀ। ਇਹ ਵੇਖਦੇ ਹੀ ਉਨ੍ਹਾਂ ਨੇ ਆਪਣੀ ਕਾਰ ਰੁਕਵਾਈ ਅਤੇ ਮਦਦ ਲਈ ਦੋੜ ਪਈ। ਪਹਿਲਾਂ ਤਾਂ ਉਨ੍ਹਾਂ ਨੇ ਸਟੇਅਰਿੰਗ ਵਿੱਚ ਫਸੇ ਵਿਅਕਤੀ ਨੂੰ ਲੋਕਾਂ ਦੀ ਮਦਦ ਨਾਲ ਬਾਹਰ ਕੱਢਿਆ, ਫਿਰ ਸਾਰੇ ਜਖ਼ਮੀਆਂ ਨੂੰ ਲੈ ਕੇ ਹਸਪਤਾਲ ਪਹੁੰਚ ਗਈ।
National News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ‘ਮਨ ਕੀ ਬਾਤ’ ਪ੍ਰੋਗਰਾਮ ਦਾ 117ਵਾਂ ਐਪੀਸੋਡ ਅੱਜ
National News : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ 'ਮਨ ਕੀ ਬਾਤ' ਪ੍ਰੋਗਰਾਮ ਦਾ 117ਵਾਂ ਐਪੀਸੋਡ ਅੱਜ ਚੰਡੀਗੜ੍ਹ, 29ਦਸੰਬਰ(ਵਿਸ਼ਵ ਵਾਰਤਾ)...