Advertisement
ਦੀਨਾ ਨਗਰ, 5 ਅਕਤੂਬਰ(ਵਿਸ਼ਵ ਵਾਰਤਾ): ਹਲਕਾ ਦੀਨਾ ਨਗਰ ਦੇ ਪਿੰਡ ਖਰਲ, ਪਨਿਆੜ ,ਮਟੀਮਾ ਜਹਾਂਗੀਰ ਪੁਰ ਫਾਟਕ ਵਿਖੇ ਆਮ ਆਦਮੀ ਪਾਰਟੀ ਦੇ ਐਮ.ਐਲ.ਏ ਬੁੱਧ ਰਾਮ, ਵਿਸ਼ਾਲ ਸੂਦ,ਗੁਰਵਿੰਦਰ ਖੱਤਰੀਵਾਲਾ ਅਤੇ ਸੁਭਾਸ਼ ਨਾਗਪਾਲ ਵਲੋਂ ਡੋਰ ਟੂ ਡੋਰ ਪ੍ਰਚਾਰ ਕੀਤਾ ਗਿਆ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਮੇਜਰ ਜਰਨਲ ਸੁਰੇਸ਼ ਖ਼ਜ਼ੂਰੀਆ ਦੇ ਹੱਕ ਵਿੱਚ ਪ੍ਰਚਾਰ ਕੀਤਾ।
Advertisement