ਦੁਬਈ, 18 ਸਤੰਬਰ : ਭਾਰਤ ਅਤੇ ਹਾਂਗਕਾਂਗ ਦਰਮਿਆਨ ਏਸ਼ੀਆ ਕੱਪ ਵਿਚ ਅੱਜ ਮੁਕਾਬਲਾ ਹੋਣ ਜਾ ਰਿਹਾ ਹੈ। ਇਸ ਦੌਰਾਨ ਹਾਂਗਕਾਂਗ ਨੇ ਟੌਸ ਜਿੱਤ ਕੇ ਭਾਰਤ ਨੂੰ ਬੱਲੇਬਾਜੀ ਲਈ ਸੱਦਿਆ ਹੈ।
ਦੱਸਣਯੋਗ ਹੈ ਕਿ ਭਾਰਤ ਦਾ ਏਸ਼ੀਆ ਕੱਪ ਵਿਚ ਇਹ ਪਹਿਲਾ ਮੈਚ ਹੈ, ਜਦਕਿ ਹਾਂਗਕਾਂਗ ਦੀ ਟੀਮ ਆਪਣਾ ਪਹਿਲਾ ਮੈਚ ਪਾਕਿਸਤਾਨ ਤੋਂ 8 ਵਿਕਟਾਂ ਨਾਲ ਹਾਰ ਚੁੱਕੀ ਹੈ।
IND XI: RG Sharma, S Dhawan, A Rayudu, D Karthik, K Jadhav, MS Dhoni, B Kumar, S Thakur, K Ahmed, Y Chahal, K Yadav
HK XI: A Rath, N Khan, B Hayat, C Carter, K Shah, A Khan, S McKechnie, T Afzal, E Khan, E Nawaz, N Ahmed