ਨਵੀਂ ਦਿੱਲੀ, 1 ਸਤੰਬਰ – ਇਸ ਮਹੀਨੇ ਯੂ.ਏ.ਈ ਵਿਚ ਹੋਣ ਵਾਲੇ ਏਸ਼ੀਅ ਕੱਪ ਲਈ ਅੱਜ ਟੀਮ ਇੰਡੀਆ ਦਾ ਐਲਾਨ ਕਰ ਦਿੱਤਾ ਗਿਆ। ਖਾਸ ਗੱਲ ਇਹ ਰਹੀ ਕਿ ਕਪਤਾਨ ਵਿਰਾਟ ਕੋਹਲੀ ਨੂੰ ਆਰਾਮ ਦਿੱਤਾ ਗਿਆ ਹੈ, ਜਦਕਿ ਰੋਹਿਤ ਸ਼ਰਮਾ ਨੂੰ ਟੀਮ ਦਾ ਕਪਤਾਨ ਬਣਾਇਆ ਗਿਆ ਹੈ। ਦੱਸਣਯੋਗ ਹੈ ਕਿ ਏਸ਼ੀਆ ਕੱਪ 15 ਸਤੰਬਰ ਤੋਂ ਸ਼ੁਰੂ ਹੋ ਰਿਹਾ ਹੈ। ਇਸ ਦੌਰਾਨ 19 ਸਤੰਬਰ ਨੂੰ ਭਾਰਤ ਤੇ ਪਾਕਿਸਤਾਨ ਦੀਆਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ।
ਏਸ਼ੀਆ ਕੱਪ ਲਈ 16 ਮੈਂਬਰੀ ਭਾਰਤੀ ਟੀਮ ਇਸ ਪ੍ਰਕਾਰ ਹੈ-
ਰੋਹਿਤ ਸ਼ਰਮਾ (ਕਪਤਾਨ)
ਸ਼ਿਖਰ ਧਵਨ (ਉਪ ਕਪਤਾਨ)
ਕੇ.ਐੱਲ ਰਾਹੁਲ
ਅੰਬਾਇਤੀ ਰਾਇਡੂ
ਮਨੀਸ਼ ਪਾਂਡੇ
ਕੇਦਾਰ ਜਾਧਵ
ਮਹਿੰਦਰ ਸਿੰਘ ਧੋਨੀ
ਦਿਨੇਸ਼ ਕਾਰਤਿਕ
ਹਾਰਦਿਕ ਪਾਂਡਿਆ
ਕੁਲਦੀਪ ਯਾਦਵ
ਯੂਜਵੇਂਦਰ ਚਾਹਲ
ਅਕਸ਼ਰ ਪਟੇਲ
ਭੁਵਨੇਸ਼ਵਰ ਕੁਮਾਰ
ਜਸਪ੍ਰੀਤ ਬੁਮਰਾਹ
ਸ਼ਾਰਦੂਲ ਠਾਕੁਰ
ਖਲੀਲ ਅਹਿਮਦ