<img class="alignnone size-medium wp-image-28777" src="http://wishavwarta.in/wp-content/uploads/2018/07/cricket-news-logo-1-300x202.jpg" alt="" width="300" height="202" /> ਦੁਬਈ, 15 ਸਤੰਬਰ : ਏਸ਼ੀਆ ਕੱਪ ਦੀ ਅੱਜ ਤੋਂ ਸ਼ੁਰੂਆਤ ਹੋਣ ਜਾ ਰਹੀ ਹੈ। ਇਸ ਲੜੀ ਦੇ ਸਾਰੇ ਮੈਚ ਯੂ.ਏ.ਈ ਵਿਖੇ ਹੋਣਗੇ। ਅੱਜ ਪਹਿਲਾ ਮੈਚ ਬੰਗਲਾਦੇਸ਼ ਅਤੇ ਸ਼੍ਰੀਲੰਕਾ ਦਰਮਿਆਨ ਹੋਵੇਗਾ। ਇਸ ਦੌਰਾਨ ਬੰਗਲਾਦੇਸ਼ ਵੱਲੋਂ ਟੌਸ ਜਿੱਤ ਕੇ ਪਹਿਲਾਂ ਬੱਲੇਬਾਜੀ ਦਾ ਫੈਸਲਾ ਕੀਤਾ ਗਿਆ ਹੈ।