ਦੁਬਈ, 19 ਸਤੰਬਰ : ਏਸ਼ੀਆ ਕੱਪ ਵਿਚ ਅੱਜ ਪਾਕਿਸਤਾਨ ਨੇ ਭਾਰਤ ਖਿਲਾਫ ਟੌਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਦਾ ਫੈਸਲਾ ਕੀਤਾ ਹੈ।
ਦੱਸਣਯੋਗ ਹੈ ਕਿ ਦੋਨਾਂ ਟੀਮਾਂ ਦਾ ਮੌਜੂਦਾ ਏਸ਼ੀਆ ਕੱਪ ਵਿਚ ਇਹ ਦੂਸਰਾ ਮੈਚ ਹੈ। ਭਾਰਤ ਨੇ ਆਪਣੇ ਪਹਿਲੇ ਮੈਚ ਵਿਚ ਹਾਂਗਕਾਂਗ ਨੂੰ ਕੱਲ੍ਹ 26 ਦੌੜਾਂ ਨਾਲ ਹਰਾਇਆ ਸੀ, ਜਦਕਿ ਪਾਕਿਸਤਾਨ ਨੇ ਆਪਣੇ ਪਹਿਲੇ ਮੈਚ ਵਿਚ ਹਾਂਗਕਾਂਗ ਨੂੰ 8 ਵਿਕਟਾਂ ਨਾਲ ਮਾਤ ਦਿੱਤੀ ਸੀ।
IND XI: RG Sharma, S Dhawan, A Rayudu, D Karthik, MS Dhoni, K Jadhav, H Pandya, B Kumar, K Yadav, Y Chahal, J Bumrah
PAK XI: Imam ul-Haq, F Zaman, B Azam, S Malik, S Ahmed, A Ali, S Khan, F Ashraf, M Amir, H Ali, U Shinwari