<img class="alignnone size-medium wp-image-3358" src="https://wishavwarta.in/wp-content/uploads/2017/09/pv-sindhu-play-300x224.jpg" alt="" width="300" height="224" /> ਜਕਾਰਤਾ, 28 ਅਗਸਤ - ਏਸ਼ੀਆਨ ਖੇਡਾਂ ਦੇ ਬੈਡਮਿੰਟਨ ਮੁਕਾਬਲੇ ਵਿਚ ਭਾਰਤ ਦੀ ਪੀ.ਵੀ ਸਿੰਧੂ ਨੇ ਚਾਂਦੀ ਦਾ ਤਗਮਾ ਜਿੱਤਿਆ। ਫਾਈਨਲ ਵਿਚ ਉਸ ਨੂੰ ਚੀਨ ਦੀ ਤਾਈ ਜੂ ਯਿੰਗ ਤੋਂ 13-21, 16-21 ਨਾਲ ਹਾਰ ਦਾ ਮੂੰਹ ਦੇਖਣਾ ਪਿਆ। ਦੱਸਣਯੋਗ ਹੈ ਕਿ ਇਹ ਉਪਲਬਧੀ ਹਾਸਿਲ ਕਰਨ ਵਾਲੀ ਉਹ ਭਾਰਤ ਦੀ ਪਹਿਲੀ ਮਹਿਲਾ ਹਨ।