[caption id="attachment_811" align="alignnone" width="300"]<img class="size-medium wp-image-811" src="http://wishavwarta.in/wp-content/uploads/2017/08/train-accident-300x152.jpg" alt="" width="300" height="152" /> Demo pic[/caption] ਰਾਏਬਰੇਲੀ, 10 ਅਕਤੂਬਰ : ਉੱਤਰ ਪ੍ਰਦੇਸ਼ ਦੇ ਰਾਏਬਰੇਲੀ ਵਿਚ ਰੇਲ ਹਾਦਸੇ ਦੌਰਾਨ ਅੱਜ 9 ਲੋਕਾਂ ਦੀ ਮੌਤ ਹੋ ਗਈ, ਜਦਕਿ 50 ਹੋਰ ਜਖਮੀ ਹੋ ਗਏ। ਇਹ ਹਾਦਸਾ ਨਿਊ ਫਰਕਾ ਐਕਸਪ੍ਰੈੱਸ ਦੇ ਪਟੜੀ ਤੋਂ ਉਤਰਣ ਕਾਰਨ ਹੋਇਆ।