ਉੱਘੇ ਬ੍ਰਹਿਮੰਡ ਵਿਗਿਆਨੀ ਸਟੀਫ਼ਨ ਹਾਕਿੰਗ ਦਾ ਹੋਇਆ ਦੇਹਾਂਤ। ਉਹ 76 ਵਰ੍ਹਿਆਂ ਦੇ ਸਨ। ਅਲਬਰਟ ਆਈਨਸਟਾਈਨ ਤੋਂ ਬਾਅਦ ਉਨ੍ਹਾਂ ਨੂੰ ਹੀ ਸਭ ਤੋਂ ਵੱਡਾ ਤੇ ਮਹਾਨ ਭੌਤਿਕ ਵਿਗਿਆਨੀ ਮੰਨਿਆ ਜਾਂਦਾ ਹੈ। ਉਨ੍ਹਾਂ ਇੰਗਲੈਂਡ ਦੇ ਕੈਂਬ੍ਰਿਜ ਸਥਿਤ ਆਪਣੇ ਘਰ ਵਿਚ ਆਖ਼ਰੀ ਸਾਹ ਲਿਆ। ਬ੍ਰਹਿਮੰਡ, ਗ੍ਰਹਿਆਂ, ਤਾਰਿਆਂ ਤੇ ਹੋਰਨਾਂ ਧਰਤੀਆਂ ਦੇ ਜੀਵਾਂ ਬਾਰੇ ਉਨ੍ਹਾਂ ਵੱਲੋਂ ਕੀਤੀਆਂ ਖੋਜਾਂ ਤੇ ਟਿੱਪਣੀਆਂ ਨੂੰ ਸਿੱਕੇਬੰਦ ਮੰਨਿਆ ਜਾਂਦਾ ਹੈ।
Australia : ਪੰਜਾਬੀ ਨੌਜਵਾਨ ਦੀ ਆਸਟਰੇਲੀਆ ‘ਚ ਮੌਤ
Australia : ਪੰਜਾਬੀ ਨੌਜਵਾਨ ਦੀ ਆਸਟਰੇਲੀਆ ‘ਚ ਮੌਤ ਚੰਡੀਗੜ੍ਹ, 28 ਅਪ੍ਰੈਲ(ਵਿਸ਼ਵ ਵਾਰਤਾ) Australia : ਆਸਟਰੇਲੀਆ ਤੋਂ ਇਕ ਮੰਦਭਾਗੀ ਖ਼ਬਰ...