<img class="alignnone size-medium wp-image-33219" src="http://wishavwarta.in/wp-content/uploads/2018/09/Indonesia-quake-300x200.jpg" alt="" width="300" height="200" /> ਜਕਾਰਤਾ, 2 ਅਕਤੂਬਰ– ਬੀਤੇ ਦਿਨੀਂ ਇੰਡੋਨੇਸ਼ੀਆ ‘ਚ ਆਏ ਭੂਚਾਲ ਤੇ ਸੁਨਾਮੀ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਧ ਕੇ 1234 ਹੋ ਗਈ ਹੈ। ਇਸ ਦੌਰਾਨ ਮਲਬੇ ਹੇਠੋਂ ਲਾਸ਼ਾਂ ਨੂੰ ਕੱਢਿਆ ਜਾ ਰਿਹਾ ਹੈ, ਜਿਸ ਕਾਰਨ ਮੌਤਾਂ ਦਾ ਅੰਕੜਾ ਵਧਤਾ ਹੀ ਜਾ ਰਿਹਾ ਹੈ। <img class="alignnone wp-image-33381 size-full" src="http://wishavwarta.in/wp-content/uploads/2018/10/add.jpg" alt="" width="600" height="455" />