ਚੰਡੀਗੜ੍ਹ, 17 ਅਗਸਤ (ਵਿਸ਼ਵ ਵਾਰਤਾ)- ਮੁਕਤਸਰ ਦੇ ਪਿੰਡ ਕੋਟਲੀ ਸੰਘਰ ਦੇ ਇਕ 23 ਸਾਲਾ ਕਿਸਾਨ ਨੇ ਕਰਜ਼ੇ ਤੋਂ ਦੁਖੀ ਹੋ ਕੇ ਜ਼ਹਿਰੀਲੀ ਦਵਾਈ ਪੀ ਕੇ ਆਤਮ ਹੱਤਿਆ ਕਰ ਲਈ| ਉਸ ਦੇ ਸਿਰ ਉਤੇ 4 ਲੱਖ ਦਾ ਕਰਜ਼ਾ ਸੀ| ਇਸ 23 ਸਾਲਾ ਕੁਲਦੀਪ ਸਿੰਘ ਦਾ ਬਚਪਨ ਵਿਚ ਹੀ ਪਿਓ ਮਰ ਗਿਆ ਸੀ ਅਤੇ ਇਸ ਨੇ ਆਪਣੇ ਭੈਣ ਦੇ ਵਿਆਹ ਲਈ ਕਰਜ਼ਾ ਚੁਕਿਆ ਸੀ ਜੋ ਕਿ ਉਹ ਮੋੜ ਨਹੀਂ ਸਕਿਆ ਸੀ| ਇਸ ਤੋਂ ਦੁਖੀ ਹੋ ਕੇ ਇਸ ਨੌਜਵਾਨ ਨੇ ਆਤਮ ਹੱਤਿਆ ਕਰ ਲਈ|
ਡਾ. ਸੁਨੀਲ ਕੁਮਾਰ ਸਿੰਗਲਾ ਦਾ 28ਵੀਂ PUNJAB ਸਾਇੰਸ ਕਾਂਗਰਸ ਵਿੱਚ ਇੰਜੀਨੀਅਰ ਗੁਰਚਰਨ ਸਿੰਘ ਓਰੇਸ਼ਨ ਪੁਰਸਕਾਰ ਨਾਲ ਸਨਮਾਨ
ਡਾ. ਸੁਨੀਲ ਕੁਮਾਰ ਸਿੰਗਲਾ ਦਾ 28ਵੀਂ PUNJAB ਸਾਇੰਸ ਕਾਂਗਰਸ ਵਿੱਚ ਇੰਜੀਨੀਅਰ ਗੁਰਚਰਨ ਸਿੰਘ ਓਰੇਸ਼ਨ ਪੁਰਸਕਾਰ ਨਾਲ ਸਨਮਾਨ ਪਟਿਆਲਾ, 7 ਫਰਵਰੀ...