ਇਕ ਐਸ.ਐਸ.ਪੀ ਕੱਢ ਰਿਹਾ ਹੈ ਮੱਝ ਦੀਆਂ ਧਾਰਾਂ
ਦੇਖਿਓ ਕਿਹੜਾ ਐਸ.ਐਸ.ਪੀ ਹੈ ਇਹ
ਫੋਟੋ ਹੋ ਰਹੀ ਹੈ ਵਾਇਰਲ
ਚੰਡੀਗੜ੍ਹ, 27 ਮਾਰਚ(ਵਿਸ਼ਵ ਵਾਰਤਾ)-ਮੱਝ ਚੋ ਰਿਹਾ ਇਹ ਮੁੰਡਾ ਕੋਈ ਹੋਰ ਨਹੀਂ ਸਗੋਂ ਪੰਜਾਬ ਦੇ ਕਈ ਜ਼ਿਲਿਆਂ ਵਿੱਚ ਰਹਿ ਚੁੱਕੇ ਐਸ.ਐਸ. ਪੀ. ਤੇ ਹੁਣ ਚੰਡੀਗੜ੍ਹ ਵਿਖੇ ਤਾਇਨਾਤ ਆਈ.ਪੀ.ਐਸ. ਅਫ਼ਸਰ ਕੁਲਦੀਪ ਚਾਹਲ ਹਨ।
ਇਹ ਫੋਟੋ ਪਾਉਂਦਿਆਂ ਉਹਨਾਂ ਨੇ ਲਿਖਿਆ ਹੈ, “ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਜ਼ਿੰਦਗੀ ਤੁਹਾਨੂੰ ਕਿਥੇ ਲੈ ਜਾਂਦੀ ਹੈ ਪਰ ਇਹ ਕਦੀ ਨਹੀਂ ਭੁਲਣਾ ਚਾਹੀਦਾ ਕਿ ਤੁਸੀਂ ਕਿਥੋਂ ਆਏ ਹੋ।”