Advertisement
ਮੈਲਬੌਰਨ, 3 ਅਕਤੂਬਰ (ਗੁਰਪੁਨੀਤ ਸਿੱਧੂ) : ਆਸਟ੍ਰੇਲੀਆ ਨੇ ਵਿਦੇਸ਼ੀ ਸਟੂਡੈਂਟਸ ਲਈ ਸਟੂਡੈਂਟ ਵੀਜ਼ਾ ਦੀਆਂ ਸ਼ਰਤਾਂ ਚ ਢਿਲ ਦਿੱਤੀ ਹੈ। ਹੁਣ ਆਸਟ੍ਰੇਲੀਆ ਵਿਚ ਪੜ੍ਹਾਈ ਕਰਨ ਲਈ ਨਹੀਂ ਦੇਖੋਉਣੇ ਪੈਣਗੇ ਪੁਰਾਣੇ ਫੰਡਜ਼ ਅਤੇ ਯੂਨੀਵਰਸਟੀ ਵਲੋਂ ਪ੍ਰਵਾਨਗੀ ਮਿਲਣ ਤੇ ਮਿਲ ਜਾਵੇ ਸਟੂਡੈਂਟ ਵੀਜ਼ਾ। ਹੁਣ ਵਿਦਿਆਥੀਆਂ ਨੇ ਕੇਵਲ ਫੀਸ ਭਰਨੀ ਹੋਵੇਗੀ, ਟ੍ਰੇਵਲਇੰਗ ਅਤੇ ਰਹਿਣ ਦਾ ਵੇਰਵਾ ਦੇਣਾ ਹੋਵੇਗਾ।
Advertisement