ਬੰਗਲੁਰੂ, 28 ਸਤੰਬਰ : ਆਸਟ੍ਰੇਲੀਆ ਨੇ ਭਾਰਤ ਅੱਗੇ ਜਿੱਤ ਲਈ 335 ਦੌੜਾਂ ਦਾ ਟੀਚਾ ਰੱਖਿਆ ਹੈ| ਪਹਿਲਾਂ ਬੱਲੇਬਾਜ਼ੀ ਕਰਦਿਆਂ ਆਸਟ੍ਰੇਲੀਆ ਨੇ 5 ਵਿਕਟਾਂ ਤੇ 335 ਦੌੜਾਂ ਬਣਾਈਆਂ| ਸਭ ਤੋਂ ਵੱਧ ਡੇਵਿਡ ਵਾਰਨਰ ਨੇ 124 ਦੌੜਾਂ ਬਣਾਈਆਂ, ਜਦੋਂ ਕਿ ਫਿੰਚ ਨੇ 94, ਹੈੱਡ ਨੇ 29, ਹੈਂਡਸਕੌਂਬ ਨੇ 43 ਤੇ ਸਟੋਇਨਿਸ ਨੇ 15 ਦੌੜਾਂ ਦਾ ਯੋਗਦਾਨ ਦਿੱਤਾ| ਕਪਤਾਨ ਸਮਿੱਥ ਕੇਵਲ 3 ਦੌੜਾਂ ਬਣਾ ਹੀ ਆਊਟ ਹੋ ਗਿਆ|
ਭਾਰਤ ਵੱਲੋਂ ਉਮੇਸ਼ ਯਾਦਵ ਨੇ ਸਭ ਤੋਂ ਵੱਧ 4 ਅਤੇ ਕੇਦਾਰ ਜਾਧਵ ਨੇ 1 ਵਿਕਟ ਹਾਸਿਲ ਕੀਤੀ|
Breaking News : ਭਾਰਤ ਦਾ WTC Final ਦਾ ਸੁਪਨਾ ਟੁੱਟਿਆ
Breaking News : ਭਾਰਤ ਦਾ WTC Final ਦਾ ਸੁਪਨਾ ਟੁੱਟਿਆ ਬਾਰਡਰ ਗਵਾਸਕਰ ਟਰਾਫੀ ਦੇ ਆਖਰੀ ਮੈਚ ‘ਚ ਮਿਲੀ ਕਰਾਰੀ ਹਾਰ...