ਆਮਦਨ ਕਰ ਵਿਭਾਗ ਦੇ ਦਫਤਰ 29, 30 ਅਤੇ 31 ਮਾਰਚ ਨੂੰ ਰਹਿਣਗੇ ਖੁੱਲ੍ਹੇ

194
Advertisement


ਨਵੀਂ ਦਿੱਲੀ, 28 ਮਾਰਚ – ਦੇਸ਼ ਭਰ ਵਿਚ ਆਮਦਨ ਕਰ ਵਿਭਾਗ ਦੇ ਦਫਤਰ 29, 30, 31 ਮਾਰਚ ਨੂੰ ਖੁੱਲ੍ਹੇ ਰਹਿਣਗੇ| ਦੱਸਣਯੋਗ ਹੈ ਕਿ ਰਿਟਰਨ ਭਰਨ ਲਈ ਆਖਰੀ ਮਿਤੀ 31 ਮਾਰਚ ਹੈ, ਇਸ ਲਈ ਇਹ ਦਫਤਰ ਛੁੱਟੀ ਵਾਲੇ ਦਿਨ ਵੀ ਖੁੱਲ੍ਹੇ ਰਹਿਣਗੇ|

Advertisement

LEAVE A REPLY

Please enter your comment!
Please enter your name here