Advertisement
ਨਵੀਂ ਦਿੱਲੀ, 29 ਮਾਰਚ – ਨਿਊਜ਼ੀਲੈਂਡ ਕ੍ਰਿਕਟ ਟੀਮ ਦੇ ਕਪਤਾਨ ਕੇਨ ਵਿਲੀਅਮਸਨ ਨੂੰ ਆਈ.ਪੀ.ਆਈ-11 ਲਈ ਹੈਦਰਾਬਾਦ ਦੀ ਟੀਮ ਨੇ ਆਪਣਾ ਕਪਤਾਨ ਨਿਯੁਕਤ ਕੀਤਾ ਹੈ|
ਦੱਸਣਯੋਗ ਹੈ ਕਿ ਗੇਂਦ ਛੇੜਛਾੜ ਮਾਮਲੇ ਵਿਚ ਦੋਸ਼ੀ ਕਰਾਰ ਦਿੱਤੇ ਗਏ ਹੈਦਰਾਬਾਦ ਦੇ ਸਾਬਕਾ ਕਪਤਾਨ ਅਤੇ ਆਸਟ੍ਰੇਲੀਆਈ ਸਲਾਮੀ ਬੱਲੇਬਾਜ ਡੇਵਿਡ ਵਾਰਨਰ ਨੂੰ ਆਈ.ਪੀ.ਐਲ ਦੇ ਇਸ ਸੀਜਨ ਵਿਚੋਂ ਬਾਹਰ ਦਾ ਰਸਤਾ ਦਿਖਾ ਗਿਆ ਹੈ| ਵਾਰਨਰ ਦੀ ਥਾਂ ਕੇਨ ਵਿਲੀਅਮਸਨ ਨੂੰ ਟੀਮ ਨੇ ਆਪਣਾ ਕਪਤਾਨ ਨਿਯੁਕਤ ਕੀਤਾ ਹੈ|
Advertisement