ਚੰਡੀਗੜ੍ਹ 3 ਮਈ ( ਵਿਸ਼ਵ ਵਾਰਤਾ )- ਵਿਸ਼ਵ ਪ੍ਰੈਸ ਅਜਾਦੀ ਦਿਵਸ ਅੱਜ ਮਨਾਇਆ ਜਾ ਰਿਹਾ ਹੈ । ਦੁਨੀਆਂ ਦੇ ਸਭ ਤੋਂ ਵੱਡੇ ਲੋਕਤੰਤਰ ਦਾ Press Freedom Index = 142 ਵੇਂ ਸਥਾਨ ਤੇ ਹੈ ( 180 ਦੇਸ਼ਾਂ ਚੋਂ )
ਪ੍ਰੈਸ ਦੀ ਅਜਾਦੀ ਤੇ ਭਰੋਸੇਯੋਗਤਾ ਪੱਖੋਂ ਸਭ ਤੋਂ ਥੱਲੇ,, ਮੀਡੀਆ ਉਤੇ ਸਰਕਾਰ ਦੀ ਪ੍ਰਸੰਸਾ ਲਈ ਭਾਰੀ ਦਬਾਅ ਹੈ, ਸੱਤਾ ਦੀ ਨੁਕਤਾਚੀਨੀ ਲਈ ਅਸਿੱਧੇ ਢੰਗ ਨਾਲ ਸਜਾ ਦਿੱਤੀ ਜਾਂਦੀ ਹੈ – ਚੌਥੇ ਥੰਮ੍ਹ ਦੇ ਕਮਜੋਰ ਹੋਣ ਨਾਲ ਲੋਕਤੰਤਰ,ਸਮਾਜਿਕ ਏਕਤਾ ਅਤੇ ਵਿਚਾਰਾਂ ਦੀ ਅਜਾਦੀ ਖਤਰੇ ਵਿੱਚ ਹੈ । Ranking issued by ••• Reporters Without Borders & UNESCO ✔