<div><img class="alignnone size-medium wp-image-9094 alignleft" src="http://wishavwarta.in/wp-content/uploads/2017/11/LATEST-NEWS-1-300x200.jpg" alt="" width="300" height="200" /></div> <div>ਅੱਜ ਕਪੂਰਥਲਾ ਦੇ ਨਡਾਲੇ ਵਿੱਚ ਅਕਾਲੀ ਦਲ ਦੀ ਪੋਲ-ਖੋਲ ਰੈਲੀ ਨੂੰ ਸੰਬੋਧਿਤ ਕਰਣਗੇ ਅਕਾਲੀ ਦਲ ਪ੍ਰਧਾਨ ਸੁਖਬੀਰ ਸਿੰਘ ਬਾਦਲ , ਪੋਲ- ਖੋਲ ਰੈਲੀ ਵਿੱਚ ਪਾਰਟੀ ਦੇ ਸੀਨੀਅਰ ਨੇਤਾ ਰਹਿਣਗੇ ਮੌਜੂਦ , 10 ਮਹੀਨੇ ਪੂਰੇ ਕਰ ਚੁੱਕੀ ਕਾਂਗਰਸ ਸਰਕਾਰ ਤੋਂ ਮੰਗਿਆ ਜਾਵੇਗਾ ਹਿਸਾਬ</div>