ਅੰਮ੍ਰਿਤਸਰ ‘ਚ ਪਿਤਾ ਨੇ ਜ਼ਹਿਰ ਦੇ ਕੇ 2 ਬੱਚਿਆਂ ਨੂੰ ਮਾਰਿਆ

104
Advertisement


ਅੰਮ੍ਰਿਤਸਰ, 27 ਫਰਵਰੀ : ਅੰਮ੍ਰਿਤਸਰ ਵਿਚ ਅੱਜ ਦਰਦਨਾਕ ਘਟਨਾ ਸਾਹਮਣੇ ਆਈ ਹੈ| ਇੱਥੋਂ ਤੀਰਥਪੁਰਾ ਪਿੰਡ ਵਿਚ ਇੱਕ ਕਲਯੁੱਗੀ ਪਿਤਾ ਨੇ ਆਪਣੇ ਹੀ 2 ਬੱਚਿਆਂ ਨੂੰ ਜ਼ਹਿਰ ਦੇ ਦਿੱਤਾ, ਜਿਸ ਕਾਰਨ ਦੋਨਾਂ ਹੀ ਬੱਚਿਆਂ ਦੀ ਮੌਤ ਹੋ ਗਈ| ਇਸ ਤੋਂ ਬਾਅਦ ਪਿਤਾ ਨੇ ਵੀ ਖੁਦ ਜ਼ਹਿਰ ਖਾ ਕੇ ਆਤਮ ਹੱਤਿਆ ਕਰ ਲਈ|
ਇਸ ਦੌਰਾਨ ਪੁਲਿਸ ਨੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ| ਇਸ ਦੌਰਾਨ ਬੱਚਿਆਂ ਦੀ ਮੌਤ ਤੋਂ ਬਾਅਦ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ|

Advertisement

LEAVE A REPLY

Please enter your comment!
Please enter your name here