<div id="textInput"></div> <div><img class="alignnone size-medium wp-image-14636" src="http://wishavwarta.in/wp-content/uploads/2018/01/cricket-1-300x278.jpg" alt="" width="300" height="278" /></div> <div id="textOutput"> <div id="txtTextOutput" title="Converted output of your input text">ਕਰਾਇਸਚਰਚ, 30 ਜਨਵਰੀ : ਅੰਡਰ-19 ਵਿਸ਼ਵ ਕੱਪ ਦੇ ਸੈਮੀਫਾਈਨਲ ਵਿਚ ਭਾਰਤ ਨੇ ਇਤਿਹਾਸ ਰਚਦਿਆਂ ਪਾਕਿਸਤਾਨ ਨੂੰ 203 ਦੌੜਾਂ ਨਾਲ ਹਰਾ ਦਿੱਤਾ| ਫਾਈਨਲ ਵਿਚ ਭਾਰਤ ਦਾ ਮੁਕਾਬਲਾ ਆਸਟ੍ਰੇਲੀਆ ਨਾਲ ਹੋਵੇਗਾ| ਨਿਊਜ਼ੀਲੈਂਡ ਵਿਚ ਚੱਲ ਰਹੇ ਇਸ ਟੂਰਨਾਮੈਂਟ ਵਿਚ ਭਾਰਤ ਨੇ ਪਹਿਲਾਂ ਬੱਲੇਬਾਜੀ ਕਰਦਿਆਂ 272 ਦੌੜਾਂ ਬਣਾਈਆਂ, ਜਿਸ ਦੇ ਜਵਾਬ ਵਿਚ ਪਾਕਿਸਤਾਨ ਦੀ ਟੀਮ ਕੇਵਲ 69 ਦੌੜਾਂ ਉਤੇ ਹੀ ਸਿਮਟ ਗਈ| ਭਾਰਤ ਵੱਲੋਂ ਸ਼ਭਮਾਨ ਗਿੱਲ ਨੇ ਸ਼ਾਨਦਾਰ ਸੈਂਕੜਾ ਜੜਿਆ|</div> </div>