ਅਸਲੇ ਨੂੰ ਲੈ ਕੇ ਡੀਜੀਪੀ ਪੰਜਾਬ ਦਾ ਵੱਡਾ ਬਿਆਨ
ਦੇਖੋ ਵੀਡੀਓ
ਚੰਡੀਗੜ੍ਹ 22 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਡੀਜੀਪੀ ਗੌਰਵ ਯਾਦਵ ਨੇ ਅੱਜ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਲ ਅਸਲਾ ਲਾਇਸੰਸਾਂ ਦੀ ਵੈਰੀਫਿਕੇਸ਼ਨ ਲਈ ਤਿੰਨ ਮਹੀਨਿਆਂ ਦੀ ਮੁਹਿੰਮ ਚਲਾਈ ਗਈ ਹੈ। ਇਸ ਦੇ ਨਾਲ ਹੀ ਉਹਨਾਂ ਨੇ ਦੱਸਿਆ ਕਿ ਸੋਸ਼ਲ ਮੀਡੀਆ ਤੇ ਅਸਲੇ ਦੇ ਪ੍ਰਦਰਸ਼ਨ ਤੇ ਪਾਬੰਦੀ ਲਗਾਈ ਗਈ ਹੈ ਅਤੇ ਨਾਲ ਹੀ ਅਸਲੇ ਨੂੰ ਪ੍ਰਮੋਟ ਕਰਨ ਵਾਲੇ ਗਾਣਿਆਂ ਦਾ ਵੀ ਪੁਲਿਸ ਵੱਲੋਂ ਨੋਟਿਸ ਲਿਆ ਜਾਵੇਗਾ।
.@PunjabPoliceInd has started a 3-month drive against illegal arms.
As per the instructions of CM @BhagwantMann, Strict action will be taken against hate speech. Urge all citizens to maintain peace & harmony in #Punjab
#StopHateSpeech pic.twitter.com/mvviFhyJuV
— DGP Punjab Police (@DGPPunjabPolice) November 22, 2022