<img class="alignnone size-medium wp-image-31594" src="https://wishavwarta.in/wp-content/uploads/2018/08/DlxKcO1XoAA7T-p-255x300.jpg" alt="" width="255" height="300" /> ਜਕਾਰਤਾ, 29 ਅਗਸਤ - ਏਸ਼ੀਅਨ ਖੇਡਾਂ ਵਿਚ ਭਾਰਤ ਨੇ ਅੱਜ 10ਵਾਂ ਗੋਲਡ ਮੈਡਲ ਜਿੱਤਿਆ। ਭਾਰਤ ਨੂੰ ਇਹ ਮਾਣ ਅਰਪਿੰਦਰ ਸਿੰਘ ਨੇ ਦਿਵਾਇਆ, ਜਿਸ ਨੇ ਟ੍ਰਿਪਲ ਜੰਪ ਮੁਕਾਬਲੇ ਵਿਚ ਪਹਿਲਾ ਸਥਾਨ ਹਾਸਿਲ ਕੀਤਾ। ਇਸ ਤੋਂ ਇਲਾਵਾ ਭਾਰਤ ਦੇ ਰਾਜੇਸ਼ ਬਾਬੂ ਇਸੇ ਮੁਕਾਬਲੇ ਵਿਚ ਦੂਸਰੇ ਸਥਾਨ ਤੇ ਰਹੇ।