<img class="alignnone size-medium wp-image-3790" src="http://wishavwarta.in/wp-content/uploads/2017/09/afganistan-300x200.jpg" alt="" width="300" height="200" /> ਕਾਬੁਲ, 2 ਅਕਤੂਬਰ – ਅਫਗਾਨਿਸਤਾਨ ਵਿਚ ਅੱਜ ਇੱਕ ਰੈਲੀ ‘ਚ ਹੋਏ ਧਮਾਕੇ ਦੌਰਾਨ 68 ਲੋਕਾਂ ਦੀ ਮੌਤ ਹੋ ਗਈ। ਇਸ ਤੋਂ ਇਲਾਵਾ ਇਸ ਹਮਲੇ ਵਿਚ 150 ਤੋਂ ਵੱਧ ਲੋਕ ਜ਼ਖਮੀ ਹੋਏ ਹਨ।