ਅੰਤਰਰਾਸ਼ਟਰੀਅਫਗਾਨਿਸਤਾਨ ‘ਚ ਫਿਦਾਈਨ ਹਮਲਾ, 32 ਲੋਕਾਂ ਦੀ ਮੌਤBy Wishavwarta - October 17, 2017215Facebook Twitter Pinterest WhatsApp Advertisement ਕਾਬੁਲ, 17 ਅਕਤੂਬਰ – ਅਫਗਾਨਿਸਤਾਨ ਵਿਚ ਅੱਜ ਹੋਏ ਫਿਦਾਈਨ ਹਮਲੇ ਵਿਚ ਘੱਟੋ 32 ਲੋਕ ਮਾਰੇ, ਜਦੋਂ 200 ਤੋਂ ਵੱਧ ਲੋਕ ਇਸ ਹਮਲੇ ਵਿਚ ਜ਼ਖਮੀ ਹੋਏ ਹਨ| Advertisement