ਅਨੰਤਨਾਗ ‘ਚ ਅੱਤਵਾਦੀ ਹਮਲਾ, ਪੁਲਿਸ ਕਰਮੀ ਸ਼ਹੀਦ, 2 ਜਵਾਨ ਜ਼ਖਮੀ

599
Advertisement


ਅਨੰਤਨਾਗ, 9 ਸਤੰਬਰ : ਜੰਮੂ ਕਸ਼ਮੀਰ ਦੇ ਆਨੰਤਨਾਗ ਵਿਖੇ ਅੱਤਵਾਦੀਆਂ ਵੱਲੋਂ ਅੱਜ ਕੀਤੇ ਗਏ ਹਮਲੇ ਵਿਚ ਇਕ ਪੁਲਿਸ ਕਰਮੀ ਸ਼ਹੀਦ ਹੋ ਗਿਆ, ਜਦੋਂ ਕਿ ਇਸ ਹਮਲੇ ਵਿਚ ਦੋ ਜਵਾਨ ਜ਼ਖਮੀ ਹੋ ਗਏ| ਪ੍ਰਾਪਤ ਜਾਣਕਾਰੀ ਅਨੁਸਾਰ ਅੱਤਵਾਦੀਆਂ ਨੇ ਬੱਸ ਸਟੈਂਡ ਉਤੇ ਗੋਲੀਬਾਰੀ ਕੀਤੀ| ਅੱਤਵਾਦੀਆਂ ਨੇ ਪੁਲਿਸ ਦਲ ਉਤੇ ਹਮਲਾ ਕੀਤਾ|
ਇਸ ਦੌਰਾਨ ਸੈਨਾ ਨੇ ਮੋਰਚਾ ਸੰਭਾਲ ਲਿਆ ਹੈ ਅਤੇ ਦੋਨਾਂ ਪਾਸਿਆਂ ਤੋਂ ਗੋਲੀਬਾਰੀ ਜਾਰੀ ਹੈ|

Advertisement

LEAVE A REPLY

Please enter your comment!
Please enter your name here