ਭਾਰਤ ਤੇ ਸ੍ਰੀਲੰਕਾ ਦਰਮਿਆਨ ਪਹਿਲਾ ਵਨਡੇ ਕੱਲ੍ਹ ਧਰਮਸ਼ਾਲਾ ‘ਚ

58


ਧਰਮਸ਼ਾਲਾ, 9 ਦਸੰਬਰ : ਭਾਰਤ ਤੇ ਸ੍ਰੀਲੰਕਾ ਦਰਮਿਆਨ 3 ਵਨਡੇ ਮੈਚਾਂ ਦੀ ਲੜੀ ਦਾ ਪਹਿਲਾ ਮੈਚ ਭਲਕੇ ਧਰਮਸ਼ਾਲਾ ਵਿਖੇ ਖੇਡਿਆ ਜਾਵੇਗਾ| ਭਾਰਤੀ ਸਮੇਂ ਅਨੁਸਾਰ ਇਹ ਮੈਚ 11:30 ਵਜੇ ਸ਼ੁਰੂ ਹੋਵੇਗਾ|
ਟੀਮ ਇੰਡੀਆ ਦੀ ਕਪਤਾਨੀ ਰੋਹਿਤ ਸ਼ਰਮਾ ਨੂੰ ਸੌਂਪੀ ਗਈ ਹੈ| ਤਿੰਨ ਵਨਡੇ ਮੈਚਾਂ ਦੀ ਲੜੀ ਤੋਂ ਪਹਿਲਾਂ ਦੋਨਾਂ ਟੀਮਾਂ ਵਿਚਾਲੇ ਹੋਈ ਟੈਸਟ ਲੜੀ ਨੂੰ ਭਾਰਤ ਨੇ 1-0 ਨਾਲ ਆਪਣੇ ਨਾਮ ਕੀਤਾ ਅਤੇ ਹੁਣ ਵਨਡੇ ਵਿਚ ਦੋਵੇਂ ਟੀਮਾਂ ਆਹਮੋ-ਸਾਹਮਣੇ ਹੋਣਗੀਆਂ|