<img class="alignnone size-medium wp-image-3921" src="https://wishavwarta.in/wp-content/uploads/2017/09/succha-singh-langah-283x300.png" alt="" width="283" height="300" /> ਗੁਰਦਾਸਪੁਰ, 8 ਦਸੰਬਰ : ਜਬਰ ਜਨਾਹ ਦੇ ਮਾਮਲੇ ਵਿਚ ਸਾਬਕਾ ਮੰਤਰੀ ਸੁੱਚਾ ਸਿੰਘ ਲੰਗਾਹ ਦੀ ਜ਼ਮਾਨਤ ਅਰਜੀ ਸੈਸ਼ਨ ਕੋਰਟ ਨੇ ਅੱਜ ਖਾਰਿਜ ਕਰ ਦਿੱਤੀ ਹੈ|