ਕੁਲਭੂਸ਼ਣ ਜਾਧਵ 25 ਦਸੰਬਰ ਨੂੰ ਆਪਣੀ ਮਾਂ ਤੇ ਪਤਨੀ ਨੂੰ ਮਿਲ ਸਕਣਗੇ – ਪਾਕਿ ਨੇ ਦਿੱਤੀ ਇਜਾਜ਼ਤ

118


ਇਸਲਾਮਾਬਾਦ, 8 ਦਸੰਬਰ : ਪਾਕਿਸਤਾਨ ਦੀ ਜੇਲ੍ਹ ਵਿਚ ਬੰਦ ਭਾਰਤੀ ਨਾਗਰਿਕ ਕੁਲਭੂਸ਼ਣ ਜਾਧਵ ਹੁਣ ਆਪਣੀ ਮਾਂ ਅਤੇ ਪਤਨੀ ਨੂੰ ਮਿਲ ਸਕਣਗੇ| ਇਸ ਸਬੰਧੀ ਪਾਕਿਸਤਾਨੀ ਸਰਕਾਰ ਨੇ ਇਸ ਦੀ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਉਹ 25 ਦਸੰਬਰ ਨੂੰ ਆਪਣੀ ਮਾਂ ਅਤੇ ਪਤਨੀ ਨੂੰ ਮਿਲ ਸਕਣਗੇ|