ਸ਼ੇਅਰ ਬਾਜ਼ਾਰ ‘ਚ ਜ਼ਬਰਦਸਤ ਤੇਜ਼ੀ, ਸੈਂਸੈਕਸ 352 ਅੰਕ ਉਛਲਿਆ

114


ਮੁੰਬਈ, 7 ਦਸੰਬਰ (ਵਿਸ਼ਵ ਵਾਰਤਾ) : ਸੈਂਸੈਕਸ ਵਿਚ ਕੱਲ੍ਹ 205 ਅੰਕਾਂ ਦੀ ਵੱਡੀ ਗਿਰਾਵਟ ਤੋਂ ਬਾਅਦ ਅੱਜ ਜਬਰਦਸਤ ਉਛਾਲ ਦਰਜ ਕੀਤਾ ਗਿਆ| ਸੈਂਸੈਕਸ ਅੱਜ 352.03 ਅੰਕਾਂ ਦੇ ਉਛਾਲ ਨਾਲ 32,942.21 ਅੰਕਾਂ ਉਤੇ ਬੰਦ ਹੋਇਆ|
ਇਸ ਤੋਂ ਇਲਾਵਾ ਨਿਫਟੀ 122.60 ਅੰਕਾਂ ਦੇ ਉਛਾਲ ਨਾਲ 10,166.70 ਅੰਕਾਂ ਉਤੇ ਪਹੁੰਚ ਕੇ ਬੰਦ ਹੋਇਆ|