ਮਨੀਮਾਜਰਾ ਦੀ ਕੈਮੀਕਲ ਬਣਾਉਣ ਵਾਲੀ ਫੈਕਟਰੀ ਵਿੱਚ ਲੱਗੀ ਅੱਗ

54
ਚੰਡੀਗੜ੍ਹ  (ਵਿਸ਼ਵ ਵਾਰਤਾ ) ਮਨੀਮਾਜਰਾ ਵਿੱਚ ਕੈਮੀਕਲ ਬਣਾਉਣ ਵਾਲੀ ਇੱਕ ਫੈਕਟਰੀ ਵਿੱਚ ਅੱਗ ਲੱਗ ਗਈ । ਮੌਕੇ ਉੱਤੇ ਦਮਕਲ ਦੀਆਂ ਗੱਡੀਆਂ ਅੱਗ ਬੁਝਾਣ ਲਈ ਪਹੁੰਚੀਆ । ਫਿਲਹਾਲ ਅੱਗ ਲੱਗਣ ਦੇ ਕਾਰਣਾਂ ਦਾ ਪਤਾ ਨਹੀਂ ਚੱਲ ਪਾਇਆ ਹੈ ।