ਟੈਸਟ ਰੈਂਕਿੰਗ ‘ਚ ਵਿਰਾਟ ਕੋਹਲੀ ਪੰਜਵੇਂ ਸਥਾਨ ‘ਤੇ ਪਹੁੰਚਿਆ

44

ਦੁਬਈ, 21 ਨਵੰਬਰ – ਆਈ.ਸੀ.ਸੀ ਵੱਲੋਂ ਜਾਰੀ ਟੈਸਟ ਰੈਂਕਿੰਗ ਵਿਚ ਭਾਰਤੀ ਟੀਮ ਦੇ ਕਪਤਾਨ ਵਿਰਾਟ ਕੋਹਲੀ ਇਕ ਸਥਾਨ ਦੇ ਲਾਭ ਨਾਲ ਪੰਜਵੇਂ ਸਥਾਨ ਉਤੇ ਪਹੁੰਚ ਗਏ ਹਨ| ਇਸ ਤੋਂ ਇਲਾਵਾ ਪੁਜਾਰਾ ਚੌਥੇ ਸਥਾਨ ਤੇ ਹਨ| ਪਹਿਲੇ ਸਥਾਨ ਤੇ ਸਟੀਵ ਸਮਿੱਥ, ਦੂਸਰੇ ਤੇ ਜੋਏ ਰੂਟ, ਤੀਸਰੇ ਤੇ ਕੇਨ ਵੀਲੀਅਮਸਨ ਹਨ|
ਇਸ ਤੋਂ ਇਲਾਵਾ ਗੇਂਦਬਾਜੀ ਵਿਚ ਰਵਿੰਦਰ ਜਡੇਜਾ ਤੀਸਰੇ ਤੇ ਆਰ. ਅਸ਼ਵਿਨ ਚੌਥੇ ਸਥਾਨ ਤੇ ਹਨ|