ਨਾਈਜ਼ੀਰੀਆ ਦੀ ਮਸਜ਼ਿਦ ‘ਚ ਆਤਮਘਾਤੀ ਹਮਲਾ, 50 ਮੌਤਾਂ

43


ਨਾਈਜ਼ੀਰੀਆ, 21 ਨਵੰਬਰ – ਨਾਈਜ਼ੀਰੀਆ ਦੀ ਮਸਜ਼ਿਦ ਵਿਚ ਹੋਏ ਅੱਜ ਇਕ ਆਤਮਘਾਤੀ ਹਮਲੇ ਵਿਚ ਘੱਟੋ ਘੱਟ 50 ਲੋਕ ਮਾਰੇ ਗਏ ਹਨ, ਜਦੋਂ ਕਿ ਕਈ ਹੋਰ ਜਖਮੀ ਹੋ ਗਏ|