<img class="alignnone size-medium wp-image-7229 alignleft" src="https://wishavwarta.in/wp-content/uploads/2017/11/breaking-news-2-300x197.jpg" alt="" width="300" height="197" /> <div>ਚੰਡੀਗੜ੍ਹ (ਵਿਸ਼ਵ ਵਾਰਤਾ ) ਪੰਚਕੂਲਾ ਪੁਲਿਸ ਨੂੰ ਉਸ ਸਮੇਂ ਵੱਡੀ ਕਾਮਯਾਬੀ ਹਾਸਿਲ ਹੋਈ ਜਦੋ ਪੁਲਿਸ ਨੇ ਪੰਚਕੂਲਾ ਹਿੰਸਾ ਦੇ ਮਾਮਲੇ ਚ ਪਵਨ ਇੰਸਾ ਨੂੰ ਗਿਰਫ਼ਤਾਰ ਕਰ ਲਿਆ। ਜਾਣਕਾਰੀ ਮੁਤਾਬਿਕ ਪੁਲਿਸ ਨੇ ਉਸ ਨੂੰ ਲਾਲੜੂ ਤੋਂ ਗਿਰਾਫਤਾਰ ਕੀਤਾ ਹੈ। ਪਵਨ ਇੰਸਾ ਤੇ ਦੇਸ਼</div> <div>ਧ੍ਰੋਹ ਦਾ ਮਾਮਲਾ ਹੈ ਪੁਲਿਸ ਨੂੰ ਤਿਨ ਮਹੀਨੇ ਤੋਂ ਇਸਦੀ ਤਲਾਸ਼ ਸੀ</div>